ਸੇਵਾ ਮੁਕਤ ਆਈ ਏ ਐਸ ਅਧਿਕਾਰੀਆਂ ਵਲੋਂ ਕਿਸਾਨ ਸੰਸਦ ਦੇ ਇਜਲਾਸ ਵਿਚ ਸ਼ਾਮਲ ਹੋਣ ਦਾ ਫੈਸਲਾ, ਖੇਤੀ ਕਾਨੂੰਨਾਂ ਤੇ ਖੁੱਲੀ ਬਹਿਸ ਲਈ ਕੀਤਾ ਚੈਲਿੰਜ

  ਸੇਵਾ ਮੁਕਤ ਆਈ ਏ  ਐਸ, ਆਈ ਪੀ ਐਸ, ਆਰਮੀ ਤੇ ਦੂਸਰੇ ਅਫਸਰਾਂ ਦੀ ਸੰਸਥਾ  ਕਿਰਤੀ- ਕਿਸਾਨ ਫੋਰਮ ਵਲੋਂ ਇਹ ਖੁਲ੍ਹਾ ਚੈਲਿੰਜ ਕੀਤਾ ਗਿਆ ਹੈ ਕੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ, ਧਿਰ, ਗਰੁੱਪ ਨਾਲ ਤਿਨ ਖੇਤੀ ਕਨੂੰਨਾਂ ਬਾਰੇ ਕਿਸੇ ਵੀ ਪਲੇਟਫਾਰਮ ‘ ਤੇ ਜਨਤਕ ਬਹਿਸ ਲਈ ਤਿਆਰ ਹਨ ਤਾਂ ਜੋ ਆਮ ਲੋਕਾਂ ਨੂੰ ਇੰਨਾਂ...

ਕਿਸਾਨ ਸੰਸਦ–ਅਸਲ ਲੋਕਰਾਜ

ਰਾਜਨੀਤੀ -ਵਿਗਿਆਨ ਦਾ ਵਿਦਿਆਰਥੀ ਹੋਣ ਦੇ ਨਾਤੇ ਕਲ 6 ਅਗਸਤ 2021 ਨੂੰ ਜੰਤਰ -ਮੰਤਰ ਸਥਾਨ ਤੇ ਨਵੀਂ ਦਿਲੀ ਕਿਸਾਨ ਸੰਸਦ ਵਿਚ ਸ਼ਾਮਲ ਹੋ ਕੇ ਮੈਨੂੰ ਏਥਨਜ਼ ਦੇ ਪੁਰਾਤਨ ਸਮਿਆਂ ਦੇ ਲੋਕਰਾਜ ਦਾ ਨਕਸ਼ਾ ਚੇਤੇ ਆ ਗਿਆ। ਛੇਵੀ ਸਦੀ BC ਵਿਚ ,ਯੂਨਾਨ ਦੇ Athens ਅਤੇ Attica ਸਿਟੀ ਸਟੇਟ ਵਿਚ ਲੋਕ ਕਾਨੂੰਨ ਬਨਾਓਣ ਦੀ ਪ੍ਰਕਿਰਿਆ ਵਿਚ ਆਪ...