ਫਿਰ ਕੌਣ ਜਿੰਮੇਵਾਰ ਹੈ ਏਸ ਤਜ਼ਰਬੇ ਲਈ ?

ਪੰਜਾਬੀ ਕਿਤੇ ਵਜੋਂ ਕਿਸਾਨ ਅਤੇ ਸਿਖ ਵਿਰਾਸਤ ਦਾ ਪੈਰੋਕਾਰ ਹੋਣ ਦੇ ਬਾਵਜੂਦ ਪਿਛਲੇ ਸਮੇਂ ਵਿਚ ਕੁਦਰਤ ਨਾਲੋਂ ਟੁੱਟਦਾ ਜਾ ਰਿਹਾ ਜਾਪਦੈ।ਖੇਤੀ ਜੋਤਾਂ ਨੂੰ ਇਕੱਠੇ ਕਰਨ ਲਈ ਮੁਰਬਾਬੰਦੀ ਨੇ ਚੰਗੇ ਰੁੱਖਾਂ ਤੇ ਵਡਾਂਗਾ ਫੇਰ ਦਿਤਾ। ਖੇਤ ਇਕਠੇ ਹੋ ਗਏ ਪਰ ਬਹੁਤ ਵਿਰਾਸਤੀ ਰੁੱਖਾਂ ਦੇ ਖਾਤਮੇ ਨਾਲ ਕੵਈ ਜਾਨਵਰਾਂ ਦੀਆਂ ਨਸਲਾਂ ਵੀ ਅਲੋਪ ਹੋ...

ਵਿਸ਼ਵ ਦੇ ਕਿਸਾਨਾਂ ਦੀ ਨਜ਼ਰ ਸਿੰਘੂ ਬਾਰਡਰ ਤੇ

ਸਿੰਘੂ ,ਟਿਕਰੀ ,ਗਾਜੀਪੁਰ ਬਾਰਡਰ ਦੇ ਜਾਂਬਾਜ ਅੰਦੋਲਨਕਾਰੀ  ਕਿਸਾਨਾਂ ਨੇ ਪੂਰੇ ਵਿਸ਼ਵ ਦਾ ਧਿਆਨ ਆਪਣੇ ਵਲ ਖਿੱਚਿਆ ਹੈ। ਜਿਵੇਂ ਦੁਨੀਆਂ ਭਰ ਦੇ ਮਜਦੂਰ 1 ਮਈ ਨੂੰ ਸ਼ਿਕਾਗੋ ਸ਼ਹੀਦਾਂ ਨੂੰ ਸਲਾਮ ਕਰਦੇ ਨੇ ਓਵੇਂ ਸੰਸਾਰ ਭਰ ਦੇ ਕਿਸਾਨ ਵੀ ਸਿੰਘੂ ਬਾਰਡਰ ਦੇ ਕਿਸਾਨਾਂ ਨੂੰ ਯਾਦ ਕਰਦਿਆਂ ਕਿਸਾਨ ਦਿਵਸ ਮਨਾਇਆ ਕਰਨਗੇ।ਇਹ ਦਿਨ ਓਹ...

Ayn Rand Tried Warning Us in 1957

“When you see that in order to produce, you need to obtain permission from men who produce nothing – When you see that money is flowing to those who deal, not in goods, but in favors – When you see that men get richer by graft and by pull than by work, and...

ਕਿਸਾਨ ਦੀ ਔਖੀ ਜ਼ਿੰਦਗੀ

  ਬਾਈ ਤੂੰ ਪੱਟ ਦੇਖ ਗਭਰੂ ਦੇ…. ਧੂੜਾਂ ਪੱਟ ਦਿੰਦਾ ਹੋਊ…. ਇਹ ਸੀ ਅਸਲ ਜਿੰਦਗੀ – Dr. Karmjit sra ਐਂ ਯਾਰ ਰੋਟੀ ਖਾਣ ਦਾ ਆਪਣਾ ਈ ਲੁਤਫ ਐ ,ਮੋਟਰ ਦੇ ਔਲੂ ਕੋਲ ਡੇਕ ਦੀ ਛਾਵੇਂ ਬੈਠ ਕੇ। ਮਿਸੀ ਰੋਟੀ ਤੇ ਸਾਬਤ ਗੰਢੇ ਨੂੰ ਹਥੇਲੀ ਤੇ ਤੋੜ ਕੇ ,ਨਾਲ ਲਸੀ ਦਾ ਗਲਾਸ। ਜੇ ਅਚਾਰੀ ਮਿਰਚ ਹੋਵੇ ਤਾਂ ਸੋਨੇ...

ਰਬ ਦਾ ਆਪਣਾ ਇਮੇਜ਼ – ਕਿਸਾਨ

ਕਿਸਾਨ ਨੂੰ ਰਬ ਨੇ ਆਪਣੇ ਇਮੇਜ ਵਿਚ ਕਲਾਕਾਰ ਤੇ ਸਿਰਜਕ ਦੇ ਰੂਪ ਵਿਚ ਪੈਦਾ ਕੀਤੈ। ਫਸਲ ਬੀਜਣੀ, ਪਾਲਣੀ ਅਤੇ ਫਿਰ ਪਕਣ ਉਪਰੰਤ ਵਢਣੀ ,ਇਹ ਸਾਰੀ ਪ੍ਰਕਿਰਿਆ ਨੂੰ ਕਿਸਾਨ ਇਕ ਸਿਰਜਕ ਦੇ ਰੂਪ ਵਿਚ ਮੁਕੰਮਲ ਕਰਦੈ। ਇਸੇ ਕਰਕੇ ਅਸੀਂ ਕਿਸਾਨਾਂ ਵਿਚ ਸਬਰ ਸੰਤੋਖ ਅਤੇ ਰਬ ਦੀ ਰਜ਼ਾ ਵਿਚ ਰਹਿਣ ਦਾ ਸੁਭਾਵਿਕ ਤੌਰ ਤੇ ਅਸਰ ਵੇਖਦੇ ਹਾਂ।ਸਾਰੇ...