ਇੱਕੀ ਫਰਵਰੀ ਦਾ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਸਾਨੂੰ 1952 ਦੇ ਢਾਕਾ ਯੂਨੀਵਰਸਿਟੀ ਦੇ ਆਪਣੀ ਮਾਂ-ਬੋਲੀ ਬੰਗਲਾ ਨੂੰ ਪੂਰਬੀ ਪਾਕਿਸਤਾਨ ਦੀ ਕੌਮੀ ਬੋਲੀ ਬਣਾਉਣ ਦੀ ਮੰਗ ਕਰਦਿਆਂ ਸ਼ਹੀਦ ਹੋਏ ਚਾਰ ਵਿਦਿਆਰਥੀਆਂ ਅਬਦੁਸ ਸਲਾਮ, ਅਬੁਲ ਬਰਕਤ, ਰਫੀਕ ਉਦ-ਦੀਨ ਅਹਿਮਦ, ਅਬਦੁਲ ਜਬਾਰ ਤੇ ਸ਼ਫ਼ੀਉਰ ਰਹਿਮਾਨ ਅਤੇ ਸੈਂਕੜੇ ਫੱਟੜਾਂ ਦੀ ਯਾਦ...
ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਇਸ ਖੇਤਰ ਨੇ ਜਿੱਥੇ ਸੂਬੇ ਨੂੰ ਖੁਸ਼ਹਾਲ ਬਣਾਇਆ ਹੈ, ਉੱਥੇ ਸਮੁੱਚੇ ਮੁਲਕ ਨੂੰ ਅਨਾਜ ਪੱਖੋਂ ਆਤਮ-ਨਿਰਭਰ ਬਣਾਉਣ ਵਿਚ ਵੀ ਵੱਡੀ ਮਦਦ ਕੀਤੀ ਹੈ। ਇਸ ਦੇ ਬਾਵਜੂਦ ਵਰਤਮਾਨ ਹਾਲਾਤ ਇਹ ਹਨ ਕਿ ਖੇਤੀ ਨੀਤੀ ਦੀ ਅਣਹੋਂਦ ਵਿਚ ਹਰੀ ਕ੍ਰਾਂਤੀ ਰਾਹੀਂ ਆਈ ਖੁਸ਼ਹਾਲੀ ਖ਼ਤਮ ਹੋ ਰਹੀ ਹੈ,...
ਕਿਰਤੀ ਕਿਸਾਨ ਫੋਰਮ ਅਤੇ ਪਟਿਆਲਾ ਵੈਲਫੇਅਰ ਸੋਸਾਇਟੀ ਦੇ ਸਮੂਹਿਕ ਯਤਨਾਂ ਨਾਲ ਹਰਪਾਲ ਟਿਵਾਣਾ ਆਡੋਟੋਰੀਅਮ ਵਿਚ ਕਿਸਾਨਾਂ ਦੇ ਭਰਵੇਂ ਇਕੱਠ ਵਿਚ ਸ੍ਰੀ ਦਵਿੰਦਰ ਸ਼ਰਮਾ, ਅਮਰੀਕਨ ਵਿਗਿਆਨੀ ਡਾ ਬੇਦਬਰਾਤਾ ਪੇਨ ਅਤੇ ਸਵ:ਪ੍ਰੀਤਮ ਸਿੰਘ ਕੁਮੇਦਾਨ ਦੇ ਪਰਿਵਾਰ ਨੂੰ ਓਨਾਂ ਦੀਆਂ ਪੰਜਾਬ,ਕਿਸਾਨੀ ਅਤੇ ਦਰਿਆਈ ਪਾਣੀਆਂ ਦੀ ਰਾਖੀ ਲਈ ਕੀਤੇ...
ਇਕ ਅਮਰੀਕਨ NASA ਵਿਗਿਆਨੀ ਡਾ ਬੇਦਬਰਾਤਾ ਪੇਨ ਕਿੰਨੇ ਹੀ ਖੋਜੀ ਪੇਟੇਟਾਂ ਦਾ ਮਾਲਕ, ਕਿਵੇਂ ਅਮਰੀਕਾ ਤੇ ਭਾਰਤ ਦੇ ਛੋਟੇ ਕਿਸਾਨਾਂ ਦੀ ਮੰਦੀ ਹਾਲਤ ਨੂੰ ਦਸਤਾਵੇਜੀ ਫਿਲਮ ਵਿਚ ਪੂਰੇ ਜਗਤ ਅਗੇ ਰਖਣ ਦੇ ਰਸਤੇ ਤੁਰ ਪਿਆ,ਇਕ ਅਨੋਖੀ ਮਿਸਾਲ ਹੈ। ਸਾਡੇ ਖੇਤੀ ਮਾਹਿਰ ਸ੍ਰੀ ਦਵਿੰਦਰ ਸ਼ਰਮਾ ਦੇ ਰਾਹੀਂ ਓਹ ਕਿਰਤੀ ਕਿਸਾਨ ਫੋਰਮ ਦੇ ਸੰਪਰਕ ਵਿਚ...
Source : https://epaper.tribuneindia.com/c/71677348