ਫਗਣ ਮਹੀਨੇ ਦੀ ਸੰਗਰਾਂਦ ਤੇ ਵਿਸੇਸ਼

   ਬਾਰਹ -ਮਾਹਾ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਉਪਦੇਸ਼ ਦਿਤਾ ਗਿਆ ਹੈ—     ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਗਟੇ ਆਇ।।   ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਇ।।   ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ।।   ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ।।...

ਕਿਰਤੀ ਕਿਸਾਨਾਂ ਫੋਰਮ ਦੀ ਵੈਬਸਾਈਟ ਦਾ ਰਸਮੀ ਉਦਘਾਟਨ

    ਕਿਰਤੀ ਕਿਸਾਨ ਫੋਰਮ ਵਲੋਂ ਸ਼ਹੀਦ ਊਧਮ ਸਿੰਘ ਭਵਨ ਚੰਡੀਗੜ੍ਹ ਵਿਖੇ ਸਮੂਹ ਮੈਂਬਰਾਂ ਦੀ ਹਾਜ਼ਰੀ  ਵਿਚ ਅਜ ਸ੍ ਸਵਰਨ ਸਿੰਘ ਬੋਪਾਰਾਏ ਅਤੇ ਸ੍ ਆਰ ਆਈ ਸਿੰਘ ਵਲੋਂ kirtikisanforum.com ਦਾ ਉਦਘਾਟਨ ਕੀਤਾ ਗਿਆ।ਖੇਤੀਬਾੜੀ ਅਤੇ ਦਿਹਾਤ ਨਾਲ ਜੁੜੇ ਸਾਰੇ ਮਸਲਿਆਂ ਦੇ ਡਿਜੀਟਲ ਹਲ ਲਈ ਵੈਬਸਾਈਟ ਇਕ ਵਡਾ ਮੀਲ ਪੱਥਰ...