ਪੰਜਾਬ ਬਚਾਉ

🙏 ਭਰਾਵੋ ਤੇ ਭੈਣੋ 🙏 ਪੰਜਾਬ ਦੇ ਜਿਊਣ- ਮਰਨ ਜਿਹੇ ਭਾਂਬੜ ਬਣ ਚੁੱਕੇ ਮਸਲਿਆਂ ਸਬੰਧੀ “ ਚਿੜੀਆਂ ਦੀ ਮੌਤ ਤੇ ਗਞਾਰਾਂ ਦਾ ਹਾਸਾ “ ਜਿਹੇ ਬੇਲੋੜੇ ਬਹਿਸ- ਮੁਬਾਹਸੇ ਵਿਚ ਅੱਜ ਭਗਵੰਤ ਮਾਨ ਜਿੱਤ ਗਿਆ , ਦੂਸਰੀਆਂ ਪਾਰਟੀਆਂ ਦਾ ਮੂੰਹ ਕਾਲਾ ਹੋਇਆ ; ਪਰ ਪੰਜਾਬ ਹਾਰ ਗਿਆ । “ਪਰ ਇਤਿਹਾਸ ਵਿਚ ਕਈ ਵਾਰ ਅੰਤ ਨੂੰ ਜਿੱਤ ਸਗੋਂ ਹਾਰ ਬਣ ਜਾਂਦੀ...