ਬਸੰਤ ਪੰਚਮੀ ‘ਤੇ ਗਣਤੰਤਰ ਦਿਵਸ

ਬਸੰਤ ਰੁਤ ਉਤਰੀ ਭਾਰਤ ਦੇ ਸਭਿਆਚਾਰ ਵਿਚ ਵਡੀ ਤਬਦੀਲੀ ਦੀ ਸੂਚਕ ਹੈ।ਕੋਹਰੇ ਵਾਲੀ ਠੰਡ ਤੋ ਨਿਜਾਤ ਦਿਵਾਉਣ ਤੋਂ ਵਧਕੇ ਗੁਲਾਮੀ ਵਾਲੀ ਸੜਾਂਦ ਭਰੀ ਸਮਾਜਿਕ, ਰਾਜਨੀਤਕ ਅਤੇ ਆਰਥਿਕ ਵਿਵਸਥਾ ਨੂੰ ਨਵੇ ਜ਼ਮਾਨੇ ਵਿਚ ਤਬਦੀਲ ਕਰਨ ਦੀ ਪਰਤੀਕ ਬਣ ਗਈ ਹੈ ਇਹ ਰੁਤ। ਵੀਰ ਹਕੀਕਤ ਰਾਏ ਨੇ ਕੇਵਲ 17 ਸਾਲ ਦੀ ਉਮਰ ਵਿਚ ਅਜ ਦੇ ਦਿਨ ਸੰਨ...

ਕਿਸਾਨੀ ਅਤੇ ਔਰਤ ਸ਼ਕਤੀਕਰਨ

ਖੇਤੀ ਬਾੜੀ ਦਾ ਕੰਮ ਸ਼ੁਰੂ ਤੋਂ ਹੀ ਪੂਰੇ ਪਰਿਵਾਰ ਦਾ ਕੰਮ ਸਮਝਿਆ ਜਾਂਦਾ ਰਿਹੈ। ਕਿਸਾਨ ਖੁਦ ਜੇ ਖੇਤ ਵਿਚ ਫਸਲ ਬੀਜਣ ਲਈ ਪੈਲੀ ਤਿਆਰ ਕਰਦਾ ਹੈ ਤਾਂ ਸੰਭਾਲੇ ਹੋਏ ਬੀਜ ਨੂੰ ਸੰਵਾਰ ਕੇ ਬੀਜਣਯੋਗ ਬਨਾਓਣ ਦਾ ਕੰਮ ਪਰਿਵਾਰ ਦੀਆਂ ਔਰਤਾਂ ਕਰਦੀਆਂ ਹਨ। ਇਵੇਂ ਦੁਧਾਰੂ ਪਸ਼ੂਆਂ ਨੂੰ ਖਲ -ਵੜੇਵਿਆਂ ਦੀ ਸੰਨੀ ਰਲਾਓਣ ਅਤੇ ਦੁਧ ਚੋਣ ,ਸਾਂਭਣ ਤਕ...

ਸੇਵਾ ਮੁਕਤ ਆਈ ਏ ਐਸ ਅਧਿਕਾਰੀਆਂ ਵਲੋਂ ਕਿਸਾਨ ਸੰਸਦ ਦੇ ਇਜਲਾਸ ਵਿਚ ਸ਼ਾਮਲ ਹੋਣ ਦਾ ਫੈਸਲਾ, ਖੇਤੀ ਕਾਨੂੰਨਾਂ ਤੇ ਖੁੱਲੀ ਬਹਿਸ ਲਈ ਕੀਤਾ ਚੈਲਿੰਜ

  ਸੇਵਾ ਮੁਕਤ ਆਈ ਏ  ਐਸ, ਆਈ ਪੀ ਐਸ, ਆਰਮੀ ਤੇ ਦੂਸਰੇ ਅਫਸਰਾਂ ਦੀ ਸੰਸਥਾ  ਕਿਰਤੀ- ਕਿਸਾਨ ਫੋਰਮ ਵਲੋਂ ਇਹ ਖੁਲ੍ਹਾ ਚੈਲਿੰਜ ਕੀਤਾ ਗਿਆ ਹੈ ਕੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ, ਧਿਰ, ਗਰੁੱਪ ਨਾਲ ਤਿਨ ਖੇਤੀ ਕਨੂੰਨਾਂ ਬਾਰੇ ਕਿਸੇ ਵੀ ਪਲੇਟਫਾਰਮ ‘ ਤੇ ਜਨਤਕ ਬਹਿਸ ਲਈ ਤਿਆਰ ਹਨ ਤਾਂ ਜੋ ਆਮ ਲੋਕਾਂ ਨੂੰ ਇੰਨਾਂ...