ਰਾਜਨੀਤੀ -ਵਿਗਿਆਨ ਦਾ ਵਿਦਿਆਰਥੀ ਹੋਣ ਦੇ ਨਾਤੇ ਕਲ 6 ਅਗਸਤ 2021 ਨੂੰ ਜੰਤਰ -ਮੰਤਰ ਸਥਾਨ ਤੇ ਨਵੀਂ ਦਿਲੀ ਕਿਸਾਨ ਸੰਸਦ ਵਿਚ ਸ਼ਾਮਲ ਹੋ ਕੇ ਮੈਨੂੰ ਏਥਨਜ਼ ਦੇ ਪੁਰਾਤਨ ਸਮਿਆਂ ਦੇ ਲੋਕਰਾਜ ਦਾ ਨਕਸ਼ਾ ਚੇਤੇ ਆ ਗਿਆ। ਛੇਵੀ ਸਦੀ BC ਵਿਚ ,ਯੂਨਾਨ ਦੇ Athens ਅਤੇ Attica ਸਿਟੀ ਸਟੇਟ ਵਿਚ ਲੋਕ ਕਾਨੂੰਨ ਬਨਾਓਣ ਦੀ ਪ੍ਰਕਿਰਿਆ ਵਿਚ ਆਪ...
ਪੰਜਾਬੀ ਕਿਤੇ ਵਜੋਂ ਕਿਸਾਨ ਅਤੇ ਸਿਖ ਵਿਰਾਸਤ ਦਾ ਪੈਰੋਕਾਰ ਹੋਣ ਦੇ ਬਾਵਜੂਦ ਪਿਛਲੇ ਸਮੇਂ ਵਿਚ ਕੁਦਰਤ ਨਾਲੋਂ ਟੁੱਟਦਾ ਜਾ ਰਿਹਾ ਜਾਪਦੈ।ਖੇਤੀ ਜੋਤਾਂ ਨੂੰ ਇਕੱਠੇ ਕਰਨ ਲਈ ਮੁਰਬਾਬੰਦੀ ਨੇ ਚੰਗੇ ਰੁੱਖਾਂ ਤੇ ਵਡਾਂਗਾ ਫੇਰ ਦਿਤਾ। ਖੇਤ ਇਕਠੇ ਹੋ ਗਏ ਪਰ ਬਹੁਤ ਵਿਰਾਸਤੀ ਰੁੱਖਾਂ ਦੇ ਖਾਤਮੇ ਨਾਲ ਕੵਈ ਜਾਨਵਰਾਂ ਦੀਆਂ ਨਸਲਾਂ ਵੀ ਅਲੋਪ ਹੋ...
ਸਿੰਘੂ ,ਟਿਕਰੀ ,ਗਾਜੀਪੁਰ ਬਾਰਡਰ ਦੇ ਜਾਂਬਾਜ ਅੰਦੋਲਨਕਾਰੀ ਕਿਸਾਨਾਂ ਨੇ ਪੂਰੇ ਵਿਸ਼ਵ ਦਾ ਧਿਆਨ ਆਪਣੇ ਵਲ ਖਿੱਚਿਆ ਹੈ। ਜਿਵੇਂ ਦੁਨੀਆਂ ਭਰ ਦੇ ਮਜਦੂਰ 1 ਮਈ ਨੂੰ ਸ਼ਿਕਾਗੋ ਸ਼ਹੀਦਾਂ ਨੂੰ ਸਲਾਮ ਕਰਦੇ ਨੇ ਓਵੇਂ ਸੰਸਾਰ ਭਰ ਦੇ ਕਿਸਾਨ ਵੀ ਸਿੰਘੂ ਬਾਰਡਰ ਦੇ ਕਿਸਾਨਾਂ ਨੂੰ ਯਾਦ ਕਰਦਿਆਂ ਕਿਸਾਨ ਦਿਵਸ ਮਨਾਇਆ ਕਰਨਗੇ।ਇਹ ਦਿਨ ਓਹ...
“When you see that in order to produce, you need to obtain permission from men who produce nothing – When you see that money is flowing to those who deal, not in goods, but in favors – When you see that men get richer by graft and by pull than by work, and...