ਵਿਸ਼ਵ ਵਿਦਿਆਲਿਆਂ ਦੀ ਸਥਾਪਨਾ ਨਵੀਆਂ ਖੋਜਾਂ ਲਈ ਕੀਤੀ ਜਾਂਦੀ ਹੈ। ਦੁਨੀਆ ਦੀਆਂ ਮੂਹਰਲੀਆਂ ਯੂਨੀਵਰਸਟੀਆਂ ਦੇ ਵੱਡੇ ਬਜਟ ਇਸ ਕਾਰਜ ਲਈ ਰੱਖੇ ਜਾਂਦੇ ਹਨ। ਆਕਸਫੋਰਡ ਯੂਨੀਵਰਸਟੀ ਦੀ ਸਾਲ 2025 ਵਾਲੀ ਲੋਕ ਖੁਸ਼ਹਾਲੀ ਰਿਪੋਰਟ 140 ਮੁਲਕਾਂ ਵਿੱਚ ਕੀਤੇ ਸਰਵੇਖਣ ’ਤੇ ਆਧਾਰਿਤ ਹੈ। ਆਕਸਫੋਰਡ ਦਾ ਤੰਦਰੁਸਤੀ (wellbeing) ਖੋਜ ਕੇਂਦਰ...
ਲੁਧਿਆਣੇ ਦੇ ਆਲੇ-ਦੁਆਲੇ ਪਿੰਡਾਂ ਦੀ ਬਾਈ ਹਜ਼ਾਰ ਏਕੜ ਜ਼ਮੀਨ ’ਤੇ ਸ਼ਹਿਰੀ ਮਿਲਖਾਂ ਵਸਾਉਣ ਦੀ ਖ਼ਬਰ ਨੇ ਪੂਰੇ ਦਿਹਾਤੀ ਖੇਤਰ ਵਿੱਚ ਰੋਸ ਪੈਦਾ ਕਰ ਦਿੱਤਾ ਹੈ। ਭੋਂ ਪ੍ਰਾਪਤੀ ਤੋਂ ਪਹਿਲਾਂ ਹੀ ਕਿਸਾਨਾਂ ਨੇ ਧਰਨੇ, ਮੁਜ਼ਾਹਰੇ ਅਤੇ ਰੋਸ ਰੈਲੀਆਂ ਸ਼ੁਰੂ ਕਰ ਦਿੱਤੇ ਹਨ। ਪਿੰਡਾਂ ਵਿੱਚ ਵਸਦੇ ਭਾਰਤ ਨੇ ਵੀ ਪੱਛਮੀ ਤਰਜ਼ ਦਾ ਵਿਕਾਸ ਮਾਡਲ ਅਪਣਾ...