ਪਾਣੀ, ਪਿੰਡ ਤੇ ਜਵਾਨੀ ਨੂੰ ਕਿਵੇਂ ਬਚਾਇਆ ਜਾਵੇ?

ਪਾਣੀ, ਪਿੰਡ ਤੇ ਜਵਾਨੀ ਨੂੰ ਕਿਵੇਂ ਬਚਾਇਆ ਜਾਵੇ?

ਕਿਸੇ ਵੇਲੇ ਪੰਜਾਬ ਬਾਰੇ ਪੰਜਾਬੀ ਦੇ ਮਹਾਨ ਸ਼ਾਇਰ ਵਾਰਿਸ ਸ਼ਾਹ ਨੇ ਲਿਖਿਆ ਸੀ: ਚਿੜੀ ਚੂਕਦੀ ਨਾਲ ਉੱਠ ਤੁਰੇ ਪਾਂਧੀ, ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੀ। ਸੁਬਹ ਸਾਦਕ ਹੋਈ ਜਦੋਂ ਆਣ ਰੌਸ਼ਨ, ਤਦੋਂ ਚਿੜੀਆਂ ਆਣ ਚਿਚਲਾਣੀਆਂ ਨੀ। ਇਕਨਾ ਉੱਠ ਕੇ ਰਿੜਕਣਾ ਪਾ ਦਿੱਤਾ, ਇੱਕ ਧੋਂਦੀਆਂ ਫਿਰਨ ਮਧਾਣੀਆਂ ਨੀ। ਲਈਆਂ ਕੱਢ ਹਰਨਾਲੀਆਂ ਹਾਲੀਆਂ ਨੇ, ਸੀਆਂ ਭੋਏਂ ਨੂੰ ਜਿਹਨਾਂ ਨੇ ਲਾਣੀਆਂ ਨੀ। ਅਜਿਹਾ ਉਤਸ਼ਾਹਜਨਕ ਦ੍ਰਿਸ਼ ਨਾ ਹੁਣ ਪੰਜਾਬ ਦੀ ਧਰਤੀ ’ਤੇ ਕਿਧਰੇ ਨਜ਼ਰੀਂ ਪੈਂਦਾ ਹੈ ਤੇ ਨਾ ਹੀ ਪੰਜਾਬੀਆਂ ਦੇ ਚਿਹਨ-ਚਿੱਤਰ ਵਿੱਚ ਅਜਿਹਾ ਕੋਈ ਦ੍ਰਿਸ਼ ਹੈ। ਵਿਵਸਥਾ ਨੂੰ ਚਲਾਉਣ ਵਾਲੀਆਂ ਧਿਰਾਂ ਕੋਲ ਪੰਜਾਬ ਦੇ ਭਵਿੱਖ ਲਈ ਨਾ ਕੱਲ੍ਹ ਕੋਈ...

read more
ਨਵਾਂ ਇਤਿਹਾਸ ਲਿਖਣ ਦਾ ਤਰਕ

ਨਵਾਂ ਇਤਿਹਾਸ ਲਿਖਣ ਦਾ ਤਰਕ

  ਪਿਛਲੇ ਸਾਲ ਨਵੰਬਰ ’ਚ ਨਵੀਂ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਭਾਸ਼ਣ ਦਿੰਦਿਆਂ ਵਿਦਵਾਨਾਂ ਨੂੰ ਇਹ ਯਕੀਨੀ ਬਣਾਉਣ ਲਈ ਆਖਿਆ ਕਿ ‘ਵਰਤਮਾਨ ਇਤਿਹਾਸ ਨੂੰ ਢੁਕਵੇਂ ਅਤੇ ਸ਼ਾਨਦਾਰ ਤਰੀਕੇ ਨਾਲ ਪੇਸ਼ ਕੀਤਾ ਜਾਵੇ।’ ਉਨ੍ਹਾਂ ਨੇ ਦੇਸ਼ ਅੰਦਰ 150 ਸਾਲਾਂ ਤੋਂ ਜ਼ਿਆਦਾ ਲੰਮਾ ਅਰਸਾ ਰਾਜ ਕਰਨ ਵਾਲੇ ਤੀਹ ਸ਼ਾਹੀ ਘਰਾਣਿਆਂ ਅਤੇ ਆਜ਼ਾਦੀ ਲਈ ਸੰਘਰਸ਼ ਕਰਨ ਵਾਲੀਆਂ 300 ਸ਼ਖ਼ਸੀਅਤਾਂ ਬਾਰੇ ਖੋਜ ਕਰਨ ਦਾ ਸੱਦਾ ਦਿੱਤਾ। ਗ੍ਰਹਿ ਮੰਤਰੀ ਦੇ ਇਸ ਸੱਦੇ ’ਤੇ ਭਾਰਤੀ ਇਤਿਹਾਸਕ ਖੋਜ ਪ੍ਰੀਸ਼ਦ (ਆਈਸੀਐਚਆਰ) ਜੋ ਕਿ ਕੇਂਦਰ ਸਰਕਾਰ ਦੇ ਫੰਡਾਂ ਅਤੇ ਨਿਰਦੇਸ਼ਾਂ ’ਤੇ ਚੱਲਣ ਵਾਲੀ ਸੰਸਥਾ ਹੈ, ਨੇ ਝਟਪਟ ਕਾਰਵਾਈ ਵਿੱਢ ਦਿੱਤੀ।...

read more
ਪੰਜਾਬ ਵਿਚ ਨਸ਼ੇ: ਕੁਝ ਕਰ ਗੁਜ਼ਰਨ ਦਾ ਵੇਲਾ

ਪੰਜਾਬ ਵਿਚ ਨਸ਼ੇ: ਕੁਝ ਕਰ ਗੁਜ਼ਰਨ ਦਾ ਵੇਲਾ

ਪੰਜਾਬ ਵਿਚ ਨਸ਼ਿਆਂ ਦੀ ਅਲਾਮਤ ਆਮ ਗੱਲ ਬਣ ਗਈ ਹੈ ਪਰ ਇਹ ਮਾਮਲਾ ਐਨਾ ਵੀ ਸਿੱਧ ਪੱਧਰਾ ਨਹੀਂ ਹੈ। ਦਰਅਸਲ, ਪੰਜਾਬ ਵਿਚ ਸਿਆਸਤਦਾਨਾਂ ਦੀ ਸਮੱਸਿਆ ਹੈ ਅਤੇ ਇਹ ਪੁਲੀਸ ਅਲਾਮਤ ਦਾ ਸ਼ਿਕਾਰ ਹੋ ਰਿਹਾ ਹੈ; ਤੇ ਇਹ ਦੋਵੇਂ ਬਿਮਾਰੀਆਂ ਹੀ ਕਦੇ ਨਸ਼ਿਆਂ ਦੀ ਤਸਕਰੀ ਤੇ ਕਦੇ ਨਸ਼ਾਖੋਰੀ ਦੇ ਵੱਖ ਵੱਖ ਰੂਪਾਂ ਵਿਚ ਸਿਰ ਚੁੱਕਦੀਆਂ ਰਹਿੰਦੀਆਂ ਹਨ। ਭਗਵੰਤ ਮਾਨ ਸਰਕਾਰ ਨੇ ਹੁਣ ਕਾਰਵਾਈ ਕਰਦਿਆਂ ਐਡੀਸ਼ਨਲ ਆਈਜੀ ਰਾਜ ਜੀਤ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਕੇ ਅਤੇ ਉਸ ਦੇ ਖਿਲਾਫ਼ ਐਫਆਈਆਰ ਦਰਜ ਕੀਤੀ ਹੈ। ਬਿਨਾ ਸ਼ੱਕ, ਇਹ ਸਵਾਗਤਯੋਗ ਕਦਮ ਹੈ ਪਰ ਕੀ ਇੰਨਾ ਕਾਫ਼ੀ ਹੈ? ਕੀ ਨਸ਼ਿਆਂ ਦੇ ਜਾਲ ਖਿਲਾਫ਼ ਜਹਾਦ ਵਿੱਢਣ ਦਾ ਲੋਕ ਫ਼ਤਵਾ ਪੰਜਾਬ...

read more
ਗਿੱਗ ਆਰਥਿਕਤਾ ਅਤੇ ਕਿਰਤੀਆਂ ਦੇ ਹੱਕ

ਗਿੱਗ ਆਰਥਿਕਤਾ ਅਤੇ ਕਿਰਤੀਆਂ ਦੇ ਹੱਕ

ਮੁਲਕ ਦੀ ਆਜ਼ਾਦੀ ਤੋਂ ਬਾਅਦ ਕਿਰਤੀਆਂ ਨੂੰ ਗੈਰ ਸੰਗਠਿਤ ਖੇਤਰ ਤੋਂ ਸੰਗਠਿਤ ਖੇਤਰ ਵਿਚ ਤਬਦੀਲ ਕਰਨ ਦਾ ਸਿਧਾਂਤ ਕੇਂਦਰ ਸਰਕਾਰ ਨੇ ਅਪਣਾਇਆ ਸੀ। ਸੂਬਾ ਸਰਕਾਰਾਂ ਨੇ ਵੀ ਇਹ ਸਿਧਾਂਤ ਲਾਗੂ ਕੀਤਾ। ਸੰਗਠਿਤ ਖੇਤਰ ਵਿਚ ਸਰਕਾਰੀ/ਪਬਲਿਕ ਸੈਕਟਰ ਦੇ ਰੁਜ਼ਗਾਰ ਨੂੰ ਮਾਡਲ ਰੁਜ਼ਗਾਰ ਮੰਨਿਆ ਗਿਆ। ਇਸ ਰੁਜ਼ਗਾਰ ਵਿਚ ਲਗਾਤਾਰਤਾ, ਸਾਲਾਨਾ ਤਨਖਾਹ/ਉਜਰਤਾਂ ਵਿਚ ਵਾਧਾ, ਹਰ ਦਸ ਸਾਲਾਂ ਬਾਅਦ ਤਨਖਾਹਾਂ/ਉਜਰਤਾਂ ਵਿਚ ਨਵੇਂ ਸਕੇਲ ਲਾਗੂ ਕਰਨਾ ਯਕੀਨੀ ਬਣਾਇਆ ਗਿਆ। ਇਸ ਦੇ ਨਾਲ ਹੀ ਹਫਤਾਵਾਰੀ ਤਨਖਾਹ ਦੇ ਨਾਲ ਨਾਲ ਛੁੱਟੀ, ਇਤਫਾਕੀਆ ਛੁੱਟੀਆਂ, ਸੇਵਾਮੁਕਤੀ ਸਮੇਂ ਪ੍ਰਾਵੀਡੈਂਟ ਫੰਡ/ਪੈਨਸ਼ਨ ਦਾ ਇੰਤਜ਼ਾਮ ਕੀਤਾ ਗਿਆ। ਔਰਤ ਮੁਲਾਜ਼ਮਾਂ...

read more
Ecological challenges and perspective should shape Punjab’s agricultural policy

Ecological challenges and perspective should shape Punjab’s agricultural policy

Pritam Singh Professor Emeritus, Oxford Brookes Business School, Oxford, UK Any sectoral policy in a region of a country must address the specific needs of the region, but those needs can be effectively addressed by placing them in the context of national and global developments. Given the climate emergency, our planet is facing, with accelerating global heating, devastating bio-diversity loss and life-threatening levels of pollution, the agricultural policy of a region or a country must...

read more
ਵਾਤਾਵਰਣਿਕ ਚੁਣੌਤੀਆਂ ਤੇ ਪੰਜਾਬ ਦੀ ਖੇਤੀਬਾੜੀ ਨੀਤੀ

ਵਾਤਾਵਰਣਿਕ ਚੁਣੌਤੀਆਂ ਤੇ ਪੰਜਾਬ ਦੀ ਖੇਤੀਬਾੜੀ ਨੀਤੀ

ਦੇਸ਼ ਦੇ ਕਿਸੇ ਵੀ ਭੂਗੋਲਕ ਖਿੱਤੇ ਅੰਦਰ ਕਿਸੇ ਵਿਸ਼ੇਸ਼ ਖੇਤਰ ਦੀ ਨੀਤੀ ਲਈ ਉਸ ਖਿੱਤੇ ਦੀਆਂ ਠੋਸ ਲੋੜਾਂ ਦੀ ਪੂਰਤੀ ਕਰਨਾ ਜ਼ਰੂਰੀ ਹੁੰਦਾ ਹੈ ਪਰ ਇਸ ਮੰਤਵ ਲਈ ਕੌਮੀ ਅਤੇ ਕੌਮਾਂਤਰੀ ਵਰਤਾਰਿਆਂ ਦੇ ਸੰਦਰਭ ਵਿਚ ਰੱਖ ਕੇ ਹੀ ਅਸਰਦਾਰ ਢੰਗ ਨਾਲ ਮੁਖ਼ਾਤਬ ਹੋਇਆ ਜਾ ਸਕਦਾ ਹੈ। ਆਲਮੀ ਤਪਸ਼ ਤੇਜ਼ ਹੋਣ, ਜੈਵ ਵਿਭਿੰਨਤਾ ਦੇ ਜ਼ਬਰਦਸਤ ਨੁਕਸਾਨ ਅਤੇ ਬੇਤਹਾਸ਼ਾ ਪ੍ਰਦੂਸ਼ਣ ਵਧਣ ਕਰ ਕੇ ਸਾਡੀ ਧਰਤੀ ਨੂੰ ਦਰਪੇਸ਼ ਜਲਵਾਯੂ ਐਮਰਜੈਂਸੀ ਦੇ ਮੱਦੇਨਜ਼ਰ, ਕਿਸੇ ਖਿੱਤੇ ਜਾਂ ਦੇਸ਼ ਦੀ ਖੇਤੀਬਾੜੀ ਨੀਤੀ ਨੂੰ ਇਨ੍ਹਾਂ ਆਲਮੀ ਚੁਣੌਤੀਆਂ ਨਾਲ ਸਿੱਝਣਾ ਪੈਣਾ ਹੈ। ਇਸ ਚੁਣੌਤੀ ਤੋਂ ਅੱਖਾਂ ਮੀਟ ਕੇ ਲੰਘ ਜਾਣ ਦਾ ਕੋਈ ਰਾਹ ਨਹੀਂ। ਕਿਸੇ ਕੌਮੀ/ਸੰਘੀ...

read more
ਨਵੀਂ ਖੇਤੀ ਨੀਤੀ ਲਈ ਕਿਰਤੀ ਕਿਸਾਨ ਫੋਰਮ ਨੇ ਪੰਜਾਬ ਸਰਕਾਰ ਨੂੰ ਭੇਜੇ ਸੁਝਾਅ

ਨਵੀਂ ਖੇਤੀ ਨੀਤੀ ਲਈ ਕਿਰਤੀ ਕਿਸਾਨ ਫੋਰਮ ਨੇ ਪੰਜਾਬ ਸਰਕਾਰ ਨੂੰ ਭੇਜੇ ਸੁਝਾਅ

ਸ਼ਹੀਦ ਊਧਮ ਸਿੰਘ ਭਵਨ ਵਿਖੇ ਕਿਰਤੀ ਕਿਸਾਨ ਫੋਰਮ (Kirti Kisan Forum) ਦੀ ਅੱਜ ਵਿਸੇਸ਼ ਮੀਟਿੰਗ ਪਦਮਸ਼੍ਰੀ ਆਰ ਆਈ ਸਿੰਘ ਦੀ ਪ੍ਰਧਾਨਗੀ ਹੇਠ ਕਰਦਿਆਂ ਸਮੂਹ ਹਾਜ਼ਰ ਮੈਂਬਰਾਂ ਵਲੋਂ ਗੰਭੀਰ ਵਿਚਾਰ ਵਟਾਂਦਰੇ ਉਪਰੰਤ ਪੰਜਾਬ ਸਰਕਾਰ ਨੂੰ ਖੇਤੀ ਨੀਤੀ ਬਣਾਉਣ ਲਈ ਨਿਗਰ ਸੁਝਾਅ ਭੇਜੇ ਗਏ ਹਨ। ਮੀਟਿੰਗ ਦੌਰਾਨ ਸਰਵਸੰਮਤੀ ਨਾਲ ਕਿਹਾ ਗਿਆ ਕਿ ਵਰਤਮਾਨ ਪੰਜਾਬ ਦੀ ਖੇਤੀ ਨੂੰ ਅਧੁਨਿਕ ਸਮੇਂ ਦੀ ਹਾਣੀ ਬਨਾਓਣ ਲਈ ਭੂਮੀ ਸੁਧਾਰਾਂ ਦੀ ਜਰੂਰਤ ਹੈ। ਕੁਝ ਸਮਾਂ ਪਹਿਲਾਂ ਇਸ ਵਿਸ਼ੇ ਤੇ ਸਰਕਾਰ ਵਲੋਂ ਗਠਿਤ ਕੀਤੀ ਗਈ ਕਮੇਟੀ ਵਲੋਂ ਸਾਲ 2019 ਵਿਚ ਲਿਖਤੀ ਸਿਫਾਰਸ਼ਾਂ ਵੀ ਭੇਜੀਆਂ ਸਨ ਪਰ ਓਨਾਂ ਤੇ ਅਮਲ ਨਹੀਂ ਹੋ ਸਕਿਆ। ਫੋਰਮ ਵਲੋਂ ਇੰਨਾਂ...

read more
ਚੋਣਾਂ ਵਿਚ ਹਾਲੈਂਡ ਦੇ ਕਿਸਾਨਾਂ ਦੀ ਜਿੱਤ

ਚੋਣਾਂ ਵਿਚ ਹਾਲੈਂਡ ਦੇ ਕਿਸਾਨਾਂ ਦੀ ਜਿੱਤ

ਕਿਸਾਨ ਨਾਗਰਿਕ ਲਹਿਰ (ਬੀਬੀਬੀ) ਨੇ ਨੈਦਰਲੈਂਡ (ਹਾਲੈਂਡ) ਵਿਚ ਸਿਆਸੀ ਭੂਚਾਲ ਲੈਆਂਦਾ ਹੈ। ਪ੍ਰਧਾਨ ਮੰਤਰੀ ਮਾਰਕ ਰੂਟੇ ਦੀ ਅਗਵਾਈ ਵਾਲੀ ਕੁਲੀਸ਼ਨ ਸਰਕਾਰ ਦੀਆਂ ਵਾਤਾਵਰਨ ਨੀਤੀਆਂ ਖਿਲਾਫ਼ ਉੱਠੇ ਕਿਸਾਨ ਅੰਦੋਲਨ ਦੇ ਆਧਾਰ ’ਤੇ ਚਾਰ ਸਾਲ ਪੁਰਾਣੀ ਪਾਰਟੀ ਨੇ ਸੂਬਾਈ ਚੋਣਾਂ ਵਿਚ ਵੱਡੀ ਜਿੱਤ ਦਰਜ ਕੀਤੀ ਹੈ। ਆਸ ਮੁਤਾਬਕ, ਲੰਘੀ 16 ਮਾਰਚ ਨੂੰ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਰੂਟੇ ਨੇ ਆਖਿਆ, ‘‘ਜਿਸ ਕਿਸਮ ਦੀ ਇਹ ਜਿੱਤ ਹੋਈ ਹੈ, ਉਸ ਦੀ ਸਾਨੂੰ ਹਰਗਿਜ਼ ਉਮੀਦ ਨਹੀਂ ਸੀ।’’ ਨੈਦਰਲੈਂਡ ਵਿਚ ਖੇਤਾਂ ’ਚ ਨਾਈਟ੍ਰੇਟ ਪ੍ਰਦੂਸ਼ਣ ਘਟਾਉਣ ਦੀਆਂ ਸਰਕਾਰ ਦੀਆਂ ਨੀਤੀਆਂ ਖਿਲਾਫ਼ ਅਸੰਤੋਸ਼ ਤੋਂ ਉਪਜੀ ਇਹ ਡੱਚ...

read more
ਵੱਡੀ ਦੁਬਿਧਾ ਦਾ ਸ਼ਿਕਾਰ ਹੈ ਪੰਜਾਬ ਦੀ ਜਵਾਨੀ

ਵੱਡੀ ਦੁਬਿਧਾ ਦਾ ਸ਼ਿਕਾਰ ਹੈ ਪੰਜਾਬ ਦੀ ਜਵਾਨੀ

ਪੰਜਾਬ ਇੰਨੇ ਸਹਿਜ ਦੌਰ ਵਿਚੋਂ ਨਹੀਂ ਗੁਜ਼ਰ ਰਿਹਾ, ਜਿੰਨਾ ਅਸੀਂ ਸਮਝੀ ਬੈਠੇ ਹਾਂ। ਜਿਨ੍ਹਾਂ ਨੇ ਪੰਜਾਬ ਦੇ ਭਵਿੱਖ ਦੇ ਵਾਰਿਸ ਬਣਨਾ ਹੈ, ਉਹ ਨੌਜਵਾਨ ਤਬਕਾ ਵੱਡੇ ਦਵੰਦ ਦਾ ਸ਼ਿਕਾਰ ਹੈ। ਵਾਪਰ ਰਹੀਆਂ ਘਟਨਾਵਾਂ ਵਿਚੋਂ ਸਮੇਂ ਦਾ ਸੱਚ ਮਹਿਸੂਸ ਕਰਨ ਦੀ ਲੋੜ ਹੈ ਕਿ ਇਕੱਲੇ ਗਰਮਜੋਸ਼ੀ ਤੇ ਧਰਮ ਦੀ ਜੈ-ਜੈਕਾਰ ਦੇ ਨਾਅਰੇ ਮਾਰਨ ਨਾਲ ਹੀ ਨਵੀਂ ਪੀੜ੍ਹੀ ਦੀ ਕਾਇਆ-ਕਲਪ ਨਹੀਂ ਹੋਣ ਵਾਲੀ, ਨੌਜਵਾਨੀ ਨੂੰ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜੇ ਬਗ਼ੈਰ ਭਵਿੱਖ ਨੂੰ ਮਹਿਫ਼ੂਜ਼ ਨਹੀਂ ਕੀਤਾ ਜਾ ਸਕਦਾ। ਪਿਛਲੇ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੈਨੇਡਾ ਤੋਂ ਹੋਲਾ-ਮਹੱਲਾ ਵੇਖਣ ਆਏ ਇਕ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਸਿੱਖ ਨੌਜਵਾਨਾਂ ਦੇ...

read more
ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਧਰਤੀ ਦੇ ਕੁੱਲ ਜਲ ’ਚੋਂ 97 ਫ਼ੀਸਦੀ ਨਮਕੀਨ ਸਮੁੰਦਰੀ ਪਾਣੀ ਹੈ ਜੋ ਮਨੁੱਖ ਜਾਂ ਸਿੰਚਾਈ ਲਈ ਵਰਤੋਂ ’ਚ ਨਹੀਂ ਆਉਂਦਾ। ਨਮਕ ਰਹਿਤ ਢਾਈ ਫ਼ੀਸਦੀ ਪਾਣੀ ’ਚੋਂ 70 ਫ਼ੀਸਦੀ ਗਹਿਰੀ ਜੰਮੀ ਅਵਸਥਾ ਵਿੱਚ ਹੈ, ਅੱਧਾ ਫ਼ੀਸਦੀ ਹਰ ਵਕਤ ਖਲਾਅ ’ਚ ਵਿਚਰਦਾ ਹੈ। ਪਹਿਲਾਂ ਬਿਆਨੇ ਢਾਈ ਫ਼ੀਸਦੀ ’ਚੋਂ 70 ਫ਼ੀਸਦੀ ਕੱਢ ਕੇ ਬਾਕੀ ਬਚਿਆ ਪਾਣੀ ਵਗਦਾ, ਖੜ੍ਹੋਤਾ ਜਾਂ ਧਰਤੀ ਹੇਠ ਹੈ। ਸਿਰਫ਼ ਇਹ ਪਾਣੀ ਹੀ ਸਾਡੀਆਂ ਸਾਰੀਆਂ ਲੋੜਾਂ ਦੀ ਪੂਰਤੀ ਕਰਦਾ ਹੈ ਜਿਸ ਨੂੰ ਅਸੀਂ ਬੇਹੱਦ ਲਾਪਰਵਾਹੀ ਨਾਲ ਵਰਤੋਂ ਕਰਦਿਆਂ ਮੁੱਕਣ ਦੀ ਕਗਾਰ ’ਤੇ ਲਿਆਂਦਾ ਹੈ। ਸਿੱਟੇ ਵਜੋਂ ਅਸੀਂ ਬੇਹੱਦ ਡਰਾਉਣੇ ਜਲ ਸੰਕਟ ਵੱਲ ਵਧ ਮਾਰੇ ਜਾਵਾਂਗੇ। ਗੰਭੀਰ ਜਲ ਸੰਕਟ ਦੀ...

read more
PUNJAB RIVER WATERS – SADDE PANI SADDE HAQ

PUNJAB RIVER WATERS – SADDE PANI SADDE HAQ

By :  Col A S Hira INTRODUCTION 1. Punjab has exclusive rights over its rivers enshrined in the constitution of India as per Article 246 (Part XI), entry 17 of list II. The rights regarding water usage from a natural resource such as a lake, stream or a river are known as riparian rights. Riparian rights1 determine who can and cannot use the waters. The word "Riparian" comes from Latin word 'Riparius' - meaning dwellings or living along the banks of river or other body of water. Riparian...

read more
Think out of the box to revive farm sector

Think out of the box to revive farm sector

Provide farmers with a legally guaranteed price, and Indian agriculture will emerge as the second engine of economic growth The deplorable price a vegetable grower from Mahasamund in Chhattisgarh received a few weeks back for his brinjal crop sums up the travails of a farming family. After taking 1,475 kg of brinjal harvest to the Raipur market, the price he received was so low that after deducting the expenses he incurred, including the transportation cost, he ended up paying an extra ₹121...

read more
Agriculture Is India’s Ray of Hope in Time of Crisis

Agriculture Is India’s Ray of Hope in Time of Crisis

The COVID-19 pandemic has revealed that agriculture could be the unlikely sector that spurs economic growth in India. As India completes 73 years of independence, agriculture has emerged as a mainstay of the economy. Despite the COVID-19 crisis, Indian agriculture is poised to grow by an estimated 3% in 2020-21. Shaktikanta Das, the governor of the Reserve Bank of India (RBI), has acknowledged that agriculture remains a “beacon of hope” at a time the economy is shrinking. The government has...

read more
Indian agriculture is under an invisible emergency

Indian agriculture is under an invisible emergency

At a time when farmers strive to get the right price for crops, more money in their hands can help reignite the country's economy In 2019, three weeks after the kharif harvesting season began, reports emerged that farmers are selling their produce at a price way below the minimum support price (MSP) announced by the government. Except for a few crops like paddy and maize, market prices for most of the 14 kharif crops, including moong, urad, tur, nigerseeds, bajra, jowar, ragi, cotton, soya...

read more
Climate and farming future

Climate and farming future

At a time when the world finds itself in the midst of a climate emergency and biodiversity destruction, both being inextricably linked, a study by Nature Food has shown that agriculture accounts for nearly 34per cent of the Green House Gas (GHGs) emissions. While the future of an industrialised food and farming system is increasingly coming under lens, once again the global agri-business industry is using the Russia-Ukraine war to build up the food security narrative to further strengthen the...

read more
ਮਾਂ-ਬੋਲੀ ਬਾਰੇ ਸੋਚਣ ਦਾ ਵੇਲਾ

ਮਾਂ-ਬੋਲੀ ਬਾਰੇ ਸੋਚਣ ਦਾ ਵੇਲਾ

ਇੱਕੀ ਫਰਵਰੀ ਦਾ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਸਾਨੂੰ 1952 ਦੇ ਢਾਕਾ ਯੂਨੀਵਰਸਿਟੀ ਦੇ ਆਪਣੀ ਮਾਂ-ਬੋਲੀ ਬੰਗਲਾ ਨੂੰ ਪੂਰਬੀ ਪਾਕਿਸਤਾਨ ਦੀ ਕੌਮੀ ਬੋਲੀ ਬਣਾਉਣ ਦੀ ਮੰਗ ਕਰਦਿਆਂ ਸ਼ਹੀਦ ਹੋਏ ਚਾਰ ਵਿਦਿਆਰਥੀਆਂ ਅਬਦੁਸ ਸਲਾਮ, ਅਬੁਲ ਬਰਕਤ, ਰਫੀਕ ਉਦ-ਦੀਨ ਅਹਿਮਦ, ਅਬਦੁਲ ਜਬਾਰ ਤੇ ਸ਼ਫ਼ੀਉਰ ਰਹਿਮਾਨ ਅਤੇ ਸੈਂਕੜੇ ਫੱਟੜਾਂ ਦੀ ਯਾਦ ਦਿਵਾਉਂਦਾ ਹੈ। ਮਾਂ-ਬੋਲੀ ਦਿਵਸ ਸਬੰਧੀ ਸਮਾਗਮ ਕਰਦਿਆਂ, ਸੰਵੇਦਨਾ ਪ੍ਰਗਟਾਉਣ ਦੇ ਨਾਲ ਹਕੀਕੀ ਪ੍ਰਭਾਵ ਲਈ ਸਾਨੂੰ ਇਨ੍ਹਾਂ ਗੱਲਾਂ ‘ਤੇ ਅਮਲ ਕਰਨਾ ਪਵੇਗਾ, ਕੁਝ ਤੱਥ ਤੇ ਕਾਨੂੰਨੀ ਪੱਖ ਸਮਝਣੇ ਪੈਣਗੇ। ਮਾਂ-ਬੋਲੀ ਦਾ ਸਾਡੇ ਜੀਵਨ ਅਤੇ ਹਰ ਸ਼ੋਹਬੇ ਨਾਲ ਅਨਿੱਖੜਵਾਂ ਸਬੰਧ ਹੈ। ਮਾਂ-ਬੋਲੀ ਤਾਂ...

read more
ਪੰਜਾਬ ’ਚ ਖੇਤੀ ਆਧਾਰਿਤ ਸਨਅਤੀਕਰਨ

ਪੰਜਾਬ ’ਚ ਖੇਤੀ ਆਧਾਰਿਤ ਸਨਅਤੀਕਰਨ

ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਇਸ ਖੇਤਰ ਨੇ ਜਿੱਥੇ ਸੂਬੇ ਨੂੰ ਖੁਸ਼ਹਾਲ ਬਣਾਇਆ ਹੈ, ਉੱਥੇ ਸਮੁੱਚੇ ਮੁਲਕ ਨੂੰ ਅਨਾਜ ਪੱਖੋਂ ਆਤਮ-ਨਿਰਭਰ ਬਣਾਉਣ ਵਿਚ ਵੀ ਵੱਡੀ ਮਦਦ ਕੀਤੀ ਹੈ। ਇਸ ਦੇ ਬਾਵਜੂਦ ਵਰਤਮਾਨ ਹਾਲਾਤ ਇਹ ਹਨ ਕਿ ਖੇਤੀ ਨੀਤੀ ਦੀ ਅਣਹੋਂਦ ਵਿਚ ਹਰੀ ਕ੍ਰਾਂਤੀ ਰਾਹੀਂ ਆਈ ਖੁਸ਼ਹਾਲੀ ਖ਼ਤਮ ਹੋ ਰਹੀ ਹੈ, ਨਤੀਜੇ ਵਜੋਂ ਖੇਤੀ ਸੰਕਟ ਦਿਨ-ਬ-ਦਿਨ ਵਧ ਰਿਹਾ ਹੈ। ਪਿਛਲੇ ਸਮੇਂ ਦੌਰਾਨ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਲੰਮੇ ਸਮੇਂ ਤੱਕ ਚਲਾਇਆ ਵੱਡਾ ਅੰਦੋਲਨ ਜਿਸ ਵਿਚ ਸੜਕਾਂ, ਟੋਲ ਪਲਾਜਿ਼ਆਂ, ਰੇਲ ਪਟੜੀਆਂ ਉੱਤੇ ਧਰਨੇ ਲਗਾਉਣੇ ਅਤੇ ਸਰਕਾਰੀ ਦਫ਼ਤਰਾਂ ਦਾ ਕੰਮ-ਕਾਜ ਠੱਪ ਕਰਨਾ ਆਦਿ...

read more
ਕਿਰਤੀ ਕਿਸਾਨ ਫੋਰਮ ਵਲੋਂ ਵਿਸ਼ਵ ਪ੍ਰਸਿੱਧ ਖੇਤੀ ਵਿਗਿਆਨੀ ਅਤੇ ਖੁਰਾਕ ਮਾਹਰ ਸਨਮਾਨਿਤ

ਕਿਰਤੀ ਕਿਸਾਨ ਫੋਰਮ ਵਲੋਂ ਵਿਸ਼ਵ ਪ੍ਰਸਿੱਧ ਖੇਤੀ ਵਿਗਿਆਨੀ ਅਤੇ ਖੁਰਾਕ ਮਾਹਰ ਸਨਮਾਨਿਤ

ਕਿਰਤੀ ਕਿਸਾਨ ਫੋਰਮ ਅਤੇ ਪਟਿਆਲਾ ਵੈਲਫੇਅਰ ਸੋਸਾਇਟੀ ਦੇ ਸਮੂਹਿਕ ਯਤਨਾਂ ਨਾਲ ਹਰਪਾਲ ਟਿਵਾਣਾ ਆਡੋਟੋਰੀਅਮ ਵਿਚ ਕਿਸਾਨਾਂ ਦੇ ਭਰਵੇਂ ਇਕੱਠ ਵਿਚ ਸ੍ਰੀ ਦਵਿੰਦਰ ਸ਼ਰਮਾ, ਅਮਰੀਕਨ ਵਿਗਿਆਨੀ ਡਾ ਬੇਦਬਰਾਤਾ ਪੇਨ ਅਤੇ ਸਵ:ਪ੍ਰੀਤਮ ਸਿੰਘ ਕੁਮੇਦਾਨ ਦੇ ਪਰਿਵਾਰ ਨੂੰ ਓਨਾਂ ਦੀਆਂ ਪੰਜਾਬ,ਕਿਸਾਨੀ ਅਤੇ ਦਰਿਆਈ ਪਾਣੀਆਂ ਦੀ ਰਾਖੀ ਲਈ ਕੀਤੇ ਸੁਹਿਰਦ ਸੇਵਾਵਾਂ ਬਦਲੇ ਦੋਸ਼ਾਲੇ ਅਤੇ ਮਾਣ- ਪਤਰ ਦੇ ਕੇ ਸਨਮਾਨਿਤ ਕੀਤਾ ਗਿਆ। ਫੋਰਮ ਦੇ ਮੁਖੀ ਪਦਮਸ੍ਰੀ ਸਵਰਨ ਸਿੰਘ ਬੋਪਾਰਾਏ ਅਤੇ ਪਦਮਸ੍ਰੀ ਆਰ ਆਈ ਸਿੰਘ ਵਲੋਂ ਕਿਸਾਨੀ ਨੂੰ ਦਰਪੇਸ਼ ਸਮਸਿਆਵਾਂ ਦਾ ਜ਼ਿਕਰ ਕਰਦੇ ਹੋਏ ਦਸਿਆ ਕਿ ਭਾਵੇ ਨਵੰਬਰ 2020 ਵਿਚ ਕਿਰਤੀ ਕਿਸਾਨ ਫੋਰਮ ਦਾ ਗਠਨ ਓਸ ਵਕਤ...

read more
ਕਾਰਪੋਰੇਟਸ,ਖੇਤੀ ਅਤੇ ਕਿਸਾਨ

ਕਾਰਪੋਰੇਟਸ,ਖੇਤੀ ਅਤੇ ਕਿਸਾਨ

ਇਕ ਅਮਰੀਕਨ NASA ਵਿਗਿਆਨੀ ਡਾ ਬੇਦਬਰਾਤਾ ਪੇਨ ਕਿੰਨੇ ਹੀ ਖੋਜੀ ਪੇਟੇਟਾਂ ਦਾ ਮਾਲਕ, ਕਿਵੇਂ ਅਮਰੀਕਾ ਤੇ ਭਾਰਤ ਦੇ ਛੋਟੇ ਕਿਸਾਨਾਂ ਦੀ ਮੰਦੀ ਹਾਲਤ ਨੂੰ ਦਸਤਾਵੇਜੀ ਫਿਲਮ ਵਿਚ ਪੂਰੇ ਜਗਤ ਅਗੇ ਰਖਣ ਦੇ ਰਸਤੇ ਤੁਰ ਪਿਆ,ਇਕ ਅਨੋਖੀ ਮਿਸਾਲ ਹੈ। ਸਾਡੇ ਖੇਤੀ ਮਾਹਿਰ ਸ੍ਰੀ ਦਵਿੰਦਰ ਸ਼ਰਮਾ ਦੇ ਰਾਹੀਂ ਓਹ ਕਿਰਤੀ ਕਿਸਾਨ ਫੋਰਮ ਦੇ ਸੰਪਰਕ ਵਿਚ ਆਇਆ। ਜਦ ਸਿੰਘੂ ਬਾਰਡਰ ਤੇ ਕਿਸਾਨ ਅੰਦੋਲਨ ਦਾ ਘਮਾਸਾਨ ਚਲ ਰਿਹਾ ਸੀ ਤਾਂ ਓਹ ਉਚੇਚੇ ਤੌਰ ਤੇ ਦਿੱਲੀ ਪਹੁੰਚਿਆ।ਠੰਡ ਅਤੇ ਕੋਰੇ ਵਿਚ ਫੌਲਾਦ ਦੀ ਤਰਾਂ ਡਟੇ ਕਿਸਾਨ ਕਰਮੀਆਂ ਦੀਆਂ ਬਹਾਦਰੀ ਭਰੀਆਂ ਤਸਵੀਰਾਂ ਉਤਾਰਦਿਆਂ ਉਸਨੇ ਅਮਰੀਕਨ ਐਗਰੀਕਲਚਰ ਮੂਵਮੈਂਟ ਦੇ ਕਿਸਾਨਾਂ ਨਾਲ ਮੁਕਾਬਲਾ...

read more
ਫਗਣ ਮਹੀਨੇ ਦੀ ਸੰਗਰਾਂਦ ਤੇ ਵਿਸੇਸ਼

ਫਗਣ ਮਹੀਨੇ ਦੀ ਸੰਗਰਾਂਦ ਤੇ ਵਿਸੇਸ਼

   ਬਾਰਹ -ਮਾਹਾ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਉਪਦੇਸ਼ ਦਿਤਾ ਗਿਆ ਹੈ---     ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਗਟੇ ਆਇ।।   ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਇ।।   ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ।।   ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ।।    ਪੋਹ ਮਾਘ ਦੀ ਸੀਤ ਅਤੇ ਕੋਹਰੇ ਵਾਲੀ ਠੰਡ ਤੋਂ ਨਿਜ਼ਾਤ  ਲਈ ਫਗਣ ਮੁਕਤੀ ਦਾਤਾ ਬਣਦਾ ਹੈ।ਗੁਰਬਾਣੀ ਵਿਚ ਸੋਗੀ ਮਨੁੱਖੀ ਜਿੰਦੜੀ ਦਾ ਪ੍ਰਭੂ ਮਿਲਨ ਨਾਲ ਅਨੰਦ ਦੀ ਅਵਸਥਾ ਲਈ ਫਗਣ ਮਹੀਨੇ ਦੀ ਸ਼ੁਰੂਆਤ ਨੂੰ ਪ੍ਰਤੀਕਾਤਮਕ ਮੰਨਿਆ ਗਿਆ ਹੈ।   ਉੱਤਰੀ ਭਾਰਤ ਵਿਚ ਲੋਹੜੇ ਦੀ...

read more
ਕਿਰਤੀ ਕਿਸਾਨਾਂ ਫੋਰਮ ਦੀ ਵੈਬਸਾਈਟ ਦਾ ਰਸਮੀ ਉਦਘਾਟਨ

ਕਿਰਤੀ ਕਿਸਾਨਾਂ ਫੋਰਮ ਦੀ ਵੈਬਸਾਈਟ ਦਾ ਰਸਮੀ ਉਦਘਾਟਨ

    ਕਿਰਤੀ ਕਿਸਾਨ ਫੋਰਮ ਵਲੋਂ ਸ਼ਹੀਦ ਊਧਮ ਸਿੰਘ ਭਵਨ ਚੰਡੀਗੜ੍ਹ ਵਿਖੇ ਸਮੂਹ ਮੈਂਬਰਾਂ ਦੀ ਹਾਜ਼ਰੀ  ਵਿਚ ਅਜ ਸ੍ ਸਵਰਨ ਸਿੰਘ ਬੋਪਾਰਾਏ ਅਤੇ ਸ੍ ਆਰ ਆਈ ਸਿੰਘ ਵਲੋਂ kirtikisanforum.com ਦਾ ਉਦਘਾਟਨ ਕੀਤਾ ਗਿਆ।ਖੇਤੀਬਾੜੀ ਅਤੇ ਦਿਹਾਤ ਨਾਲ ਜੁੜੇ ਸਾਰੇ ਮਸਲਿਆਂ ਦੇ ਡਿਜੀਟਲ ਹਲ ਲਈ ਵੈਬਸਾਈਟ ਇਕ ਵਡਾ ਮੀਲ ਪੱਥਰ ਸਾਬਤ ਹੋਵੇਗੀ। ਆਈ ਟੀ ਨਾਲ ਜੁੜੇ ਮਾਹਿਰਾਂ ਦੀ ਮਦਤ ਨਾਲ ਖੇਤੀ ਬਾੜੀ ਦੀਆਂ ਸਾਰੀਆਂ ਸਮਸਿਆਵਾਂ ਦੇ ਹਲ ਲਈ ਸਮਗਰੀ ਤਿਆਰ ਕਰਕੇ ਵੈਬਸਾਈਟ ਤੇ ਪਾਏ ਜਾਣ ਨਾਲ ਬਿਨਾ ਕਿਸੇ ਲਾਗਤ ਤੋਂ ਕਿਸਾਨਾਂ ਨੂੰ ਦਰਪੇਸ਼ ਸਮਸਿਆਵਾਂ ਦਾ ਸਮਾਧਾਨ ਸੰਭਵ ਹੋ ਸਕੇਗਾ।          ...

read more