Farmers too are wealth creators
We all know it by now. Agriculture was the saviour during the gloomy days of the pandemic. Not only did an individual household get its regular supply of food during the lockdown, and those who could not afford were supplied with free rations, but agriculture also kept the wheels of economy moving. At a time when the economy had slipped by 23.9 per cent in the first quarter of the 2020 financial year, agriculture was the only bright spot registering a gross-value added (GVA) growth of 3.4 per...
Unsung wealth creators,Farmers get a raw deal from the government
"Bowed by the weight of centuries he leans, Upon his hoe and gazes on the ground, The emptiness of ages in his face, And on his back the burden of the world. Who made him dead to rapture and despair, Stolid and stunned, a brother of ox ....…..' WHEN in the 19th century farmers and agriculture workers were facing distressing times in America and Europe, Edwin Markham, who was later described as "democracy's greatest poet" penned these immortal lines in a poem "The Man with the Hoe". The poet...
ਅਠ ਸਾਲ ਪਹਿਲਾਂ 29 ਜਨਵਰੀ ਨੂੰ ਲਿਖੀਆਂ ਚੰਦ ਸਤਰਾਂ
ਚੋਣ ਡਿਊਟਿਓਂ ਵੇਹਲਾ ਹੋ ਕੇ ਅਜ ਮੇਰਾ ਰੁਖ ਦਿਲੀ ਦੇ ਲਾਲ ਕਿਲੇ ਵਲ ਹੋ ਗਿਆ(ਉਂਝ ਇਹ ਏਰੀਆ ਵੀ ਕੇਂਦਰੀ ਦਿਲੀ ਦਾ ਹੀ ਹਿਸਾ ਹੈ ਜਿਸ ਚੋਣ ਹਲਕੇ ਵਿਚ ਮੇਰੀ ਅਬਜ਼ਰਵਰ ਦੀ ਡਿਊਟੀ ਹੈ)..ਇਹਨੂੰ ਬਨਾੳਣ ਵਾਲੇ ਸ਼ਾਹ ਜਹਾਨ ਨੂੰ 1649 ਵਿਚ ਚਿਤ -ਚੇਤੇ ਨਹੀਂ ਹੋਣਾ ਕਿ ਜਿਸ ਦਰਵੇਸ਼ ਅਤੇ ਤੇਰਾ ਭਾਣਾ ਮੀਠਾ ਮੰਨਣ ਵਾਲੀ ਪੈਗੰਬਰੀ ਸ਼ਖਸੀਅਤ ਨੂੰ ਉਹਦੇ ਬਾਪ ਨੇ ਤਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਸੀ,ਓਹਦੇ ਬਹਾਦਰ ਸਿਖਾਂ ਨੇ ਇਸ ਕਿਲੇ ਦੀ ਫਸੀਲ ਤੇ ਇਕ ਦਿਨ ਕੇਸਰੀ ਨਿਸ਼ਾਨ ਝੁਲਾ ਦੇਣਾ.. ਗਾਈਡ ਮੈਨੂੰ 'ਦੀਵਾਨੇ ਖਾਸ ਅਤੇ ਆਮ ' ਬਾਰੇ ਦਸਣ ਤੋਂ ਬਾਅਦ ਇਹ ਨਹੀ ਦਸ ਸਕਿਆਂ ਕਿ ਸਿਖ ਯੋਧਿਆਂ ਨੇ ਕਦੋਂ ਇਸ ਕਿਲੇ ਨੂੰ ਫਤਹਿ...
ਬਸੰਤ ਪੰਚਮੀ ‘ਤੇ ਗਣਤੰਤਰ ਦਿਵਸ
ਬਸੰਤ ਰੁਤ ਉਤਰੀ ਭਾਰਤ ਦੇ ਸਭਿਆਚਾਰ ਵਿਚ ਵਡੀ ਤਬਦੀਲੀ ਦੀ ਸੂਚਕ ਹੈ।ਕੋਹਰੇ ਵਾਲੀ ਠੰਡ ਤੋ ਨਿਜਾਤ ਦਿਵਾਉਣ ਤੋਂ ਵਧਕੇ ਗੁਲਾਮੀ ਵਾਲੀ ਸੜਾਂਦ ਭਰੀ ਸਮਾਜਿਕ, ਰਾਜਨੀਤਕ ਅਤੇ ਆਰਥਿਕ ਵਿਵਸਥਾ ਨੂੰ ਨਵੇ ਜ਼ਮਾਨੇ ਵਿਚ ਤਬਦੀਲ ਕਰਨ ਦੀ ਪਰਤੀਕ ਬਣ ਗਈ ਹੈ ਇਹ ਰੁਤ। ਵੀਰ ਹਕੀਕਤ ਰਾਏ ਨੇ ਕੇਵਲ 17 ਸਾਲ ਦੀ ਉਮਰ ਵਿਚ ਅਜ ਦੇ ਦਿਨ ਸੰਨ 1741'ਚ ਲਹੌਰ ਦੇ ਜ਼ਾਲਮ ਹਾਕਮ ਜ਼ਕਰੀਆ ਖਾਨ ਦੀ ਮਜ਼ਹਬੀ ਕਟੜਤਾ ਦੀ ਤਲਵਾਰ ਦੀ ਪਿਆਸ ਬੁਝਾਉਣ ਲਈ ਆਪਣੀ ਸ਼ਹਾਦਤ ਦਿਤੀ। ਦੇਸ਼ ਦੇ ਬਟਵਾਰੇ ਤੋਂ ਪਹਿਲਾਂ ਹਰ ਸਾਲ ਲਹੌਰ ਨੇੜੇ ਸ਼ਹੀਦ ਦੀ ਯਾਦਗਰ ਤੇ ਭਾਰੀ ਮੇਲਾ ਲਗਦਾ ਸੀ।ਹੁਣ ਪਟਿਆਲੇ ਬਸੰਤ ਪੰਚਮੀ ਵਾਲੇ ਦਿਨ ਗੁਰਦੁਆਰਾ ਦੁਖ ਨਿਵਾਰਣ ਸਾਹਿਬ ਵਿਖੇ ਵਡੀ...
ਕਿਸਾਨੀ ਅਤੇ ਔਰਤ ਸ਼ਕਤੀਕਰਨ
ਖੇਤੀ ਬਾੜੀ ਦਾ ਕੰਮ ਸ਼ੁਰੂ ਤੋਂ ਹੀ ਪੂਰੇ ਪਰਿਵਾਰ ਦਾ ਕੰਮ ਸਮਝਿਆ ਜਾਂਦਾ ਰਿਹੈ। ਕਿਸਾਨ ਖੁਦ ਜੇ ਖੇਤ ਵਿਚ ਫਸਲ ਬੀਜਣ ਲਈ ਪੈਲੀ ਤਿਆਰ ਕਰਦਾ ਹੈ ਤਾਂ ਸੰਭਾਲੇ ਹੋਏ ਬੀਜ ਨੂੰ ਸੰਵਾਰ ਕੇ ਬੀਜਣਯੋਗ ਬਨਾਓਣ ਦਾ ਕੰਮ ਪਰਿਵਾਰ ਦੀਆਂ ਔਰਤਾਂ ਕਰਦੀਆਂ ਹਨ। ਇਵੇਂ ਦੁਧਾਰੂ ਪਸ਼ੂਆਂ ਨੂੰ ਖਲ -ਵੜੇਵਿਆਂ ਦੀ ਸੰਨੀ ਰਲਾਓਣ ਅਤੇ ਦੁਧ ਚੋਣ ,ਸਾਂਭਣ ਤਕ ਦਾ ਕੰਮ ਸਾਰੇ ਕਿਸਾਨ ਘਰਾਂ ਵਿਚ ਔਰਤਾਂ ਕਰਦੀਆਂ ਰਹੀਆਂ ਹਨ। ਖੇਤੀ ਕੰਮਾਂ ਵਿਚ ਇਕ ਐਕਟਿਵ ਸਹਿਯੋਗੀ ਦੀ ਭੂਮਿਕਾ ਨਿਭਾਓਂਦੀਆਂ, ਬਚਿਆਂ ਨੂੰ ਸੰਭਾਲਣ ,ਸਕੂਲ ਤੋਰਣ ਅਤੇ ਆਏ -ਗਏ ਮਹਿਮਾਨਾਂ ਦੀ ਸੇਵਾ ਸੰਭਾਲ ਦਾ ਜੁੰਮਾ ਵੀ ਇੰਨਾਂ ਦਾ ਰਿਹਾ ਹੈ। ਹਾਲਾਂ ਖੇਤੀ ਖਰਚ /ਆਮਦਨ ਵਿਚ ਇੰਨਾਂ...
The Need for Land Leasing Reforms in Punjab’s Agricultural Sector
Complex and layered procedures, coupled with archaic laws and systemic inefficiencies, are a barrier to any reform in the agricultural sector in the state. In a recent meeting with the chief secretaries, Prime Minister Narendra Modi called upon them “to focus on ending mindless compliances and outdated laws” and said that “there is no scope for over-regulation and mindless restrictions”. Punjab’s agricultural sector is mired in archaic laws, systemic inefficiencies, and...
Intellectuals , retired babus to take part in farmers’ stir
ਸੇਵਾ ਮੁਕਤ ਆਈ ਏ ਐਸ ਅਧਿਕਾਰੀਆਂ ਵਲੋਂ ਕਿਸਾਨ ਸੰਸਦ ਦੇ ਇਜਲਾਸ ਵਿਚ ਸ਼ਾਮਲ ਹੋਣ ਦਾ ਫੈਸਲਾ, ਖੇਤੀ ਕਾਨੂੰਨਾਂ ਤੇ ਖੁੱਲੀ ਬਹਿਸ ਲਈ ਕੀਤਾ ਚੈਲਿੰਜ
ਸੇਵਾ ਮੁਕਤ ਆਈ ਏ ਐਸ, ਆਈ ਪੀ ਐਸ, ਆਰਮੀ ਤੇ ਦੂਸਰੇ ਅਫਸਰਾਂ ਦੀ ਸੰਸਥਾ ਕਿਰਤੀ- ਕਿਸਾਨ ਫੋਰਮ ਵਲੋਂ ਇਹ ਖੁਲ੍ਹਾ ਚੈਲਿੰਜ ਕੀਤਾ ਗਿਆ ਹੈ ਕੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ, ਧਿਰ, ਗਰੁੱਪ ਨਾਲ ਤਿਨ ਖੇਤੀ ਕਨੂੰਨਾਂ ਬਾਰੇ ਕਿਸੇ ਵੀ ਪਲੇਟਫਾਰਮ ‘ ਤੇ ਜਨਤਕ ਬਹਿਸ ਲਈ ਤਿਆਰ ਹਨ ਤਾਂ ਜੋ ਆਮ ਲੋਕਾਂ ਨੂੰ ਇੰਨਾਂ ਕਿਸਾਨੀ-ਵਿਰੋਧੀ ਕਾਨੂੰਨਾਂ ਦੇ ਮਾਰੂ ਅਸਰਾਂ ਬਾਰੇ ਸਹੀ- ਸਹੀ ਪਤਾ ਚਲ ਸਕੇ। ਸੰਸਥਾ ਦੀ ਅੱਜ ਹੋਈ ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਤਿੰਨੋ ਕਨੂੰਨ ਵਾਪਸ ਲੈਣ, ਐਮ ਐਸ ਪੀ ਦੀ ਗਰੰਟੀ ਦੇਣ ਅਤੇ ਖੇਤੀ ਸੈਕਟਰ ਦੇ ਵਿਕਾਸ ਨੂੰ ਪਹਿਲ ਦੇਣ ਦੀ ਵਕਾਲਤ ਕੀਤੀ ਗਈ। ਕਿਸਾਨ...
ਪੰਜਾਬ ਦੇ ਪਾਣੀਆਂ ਵਿਚ ਘੁਲਦਾ ਜ਼ਹਿਰ
ਕਿਸਾਨ ਸੰਸਦ–ਅਸਲ ਲੋਕਰਾਜ
ਰਾਜਨੀਤੀ -ਵਿਗਿਆਨ ਦਾ ਵਿਦਿਆਰਥੀ ਹੋਣ ਦੇ ਨਾਤੇ ਕਲ 6 ਅਗਸਤ 2021 ਨੂੰ ਜੰਤਰ -ਮੰਤਰ ਸਥਾਨ ਤੇ ਨਵੀਂ ਦਿਲੀ ਕਿਸਾਨ ਸੰਸਦ ਵਿਚ ਸ਼ਾਮਲ ਹੋ ਕੇ ਮੈਨੂੰ ਏਥਨਜ਼ ਦੇ ਪੁਰਾਤਨ ਸਮਿਆਂ ਦੇ ਲੋਕਰਾਜ ਦਾ ਨਕਸ਼ਾ ਚੇਤੇ ਆ ਗਿਆ। ਛੇਵੀ ਸਦੀ BC ਵਿਚ ,ਯੂਨਾਨ ਦੇ Athens ਅਤੇ Attica ਸਿਟੀ ਸਟੇਟ ਵਿਚ ਲੋਕ ਕਾਨੂੰਨ ਬਨਾਓਣ ਦੀ ਪ੍ਰਕਿਰਿਆ ਵਿਚ ਆਪ ਸ਼ਾਮਲ ਹੁੰਦੇ ਸਨ। ਓਸ ਸਮੇਂ Pericles ਨਾਂ ਦਾ ਲੋਕ- ਆਗੂ ਮੋਹਰੀ ਸੀ। ਇਹ ਸਿਸਟਮ Meccidonia ਰਾਜੇ, ਫਿਲਿਪ,ਸਿਕੰਦਰ ਹੁਰਾਂ ਦੇ ਸਾਮਰਾਜ ਬਨਣ ਤਕ ਚਲਦਾ ਰਿਹਾ।ਕਿਸਾਨ ਅੰਦੋਲਨ ਆਗੂਆਂ ਵਲੋਂ ਪੰਜਾਬ ਦੇ ਸੇਵਾ ਮੁਕਤ ਅਧਿਕਾਰੀਆਂ(ਸਿਵਲ,ਪੁਲਿਸ,ਮਿਲਟਰੀ) ਦੇ ਇਕ ਗਰੁਪ ਨੂੰ ਸੰਸਦ ਵਿਚ ਗੈਸਟ...
ਫਿਰ ਕੌਣ ਜਿੰਮੇਵਾਰ ਹੈ ਏਸ ਤਜ਼ਰਬੇ ਲਈ ?
ਪੰਜਾਬੀ ਕਿਤੇ ਵਜੋਂ ਕਿਸਾਨ ਅਤੇ ਸਿਖ ਵਿਰਾਸਤ ਦਾ ਪੈਰੋਕਾਰ ਹੋਣ ਦੇ ਬਾਵਜੂਦ ਪਿਛਲੇ ਸਮੇਂ ਵਿਚ ਕੁਦਰਤ ਨਾਲੋਂ ਟੁੱਟਦਾ ਜਾ ਰਿਹਾ ਜਾਪਦੈ।ਖੇਤੀ ਜੋਤਾਂ ਨੂੰ ਇਕੱਠੇ ਕਰਨ ਲਈ ਮੁਰਬਾਬੰਦੀ ਨੇ ਚੰਗੇ ਰੁੱਖਾਂ ਤੇ ਵਡਾਂਗਾ ਫੇਰ ਦਿਤਾ। ਖੇਤ ਇਕਠੇ ਹੋ ਗਏ ਪਰ ਬਹੁਤ ਵਿਰਾਸਤੀ ਰੁੱਖਾਂ ਦੇ ਖਾਤਮੇ ਨਾਲ ਕੵਈ ਜਾਨਵਰਾਂ ਦੀਆਂ ਨਸਲਾਂ ਵੀ ਅਲੋਪ ਹੋ ਗਈਆਂ। ਰਹਿੰਦੀ ਕਸਰ, ਹਰੀ ਕਰਾਂਤੀ ਦੌਰਾਨ ਝੋਨੇ ਨੇ ਕਢਤੀ।ਸਾਰੇ ਟਿਬੇ ਪਧਰ ਕਰਕੇ ਰੇਤ ਵਿਚ ਰਹਿਣ ਵਾਲੇ ਖੂਬਸੂਰਤ ਜੀਅ -ਜੰਤ ਦਾ ਨਾਸ ਕਰ ਦਿਤਾ ਅਤੇ ਪੰਜਾਬ ਨੂੰ ਥਾਲੀ ਵਾਂਗ ਪੱਧਰਾ ਕਰਤਾ। ਕੋਈ ਵਾਟਰ ਬਾਡੀ ,ਸਰਕੜਾ ਜਾਂ ਝਾੜੀ ਨੀ ਰਹਿਣ ਦਿਤੀ। ਹੁਣ ਖੇਤੀ ਮਾਹਿਰ ਕਹਿੰਦੇ ਨੇ ਕਿ...
ਵਿਸ਼ਵ ਦੇ ਕਿਸਾਨਾਂ ਦੀ ਨਜ਼ਰ ਸਿੰਘੂ ਬਾਰਡਰ ਤੇ
ਸਿੰਘੂ ,ਟਿਕਰੀ ,ਗਾਜੀਪੁਰ ਬਾਰਡਰ ਦੇ ਜਾਂਬਾਜ ਅੰਦੋਲਨਕਾਰੀ ਕਿਸਾਨਾਂ ਨੇ ਪੂਰੇ ਵਿਸ਼ਵ ਦਾ ਧਿਆਨ ਆਪਣੇ ਵਲ ਖਿੱਚਿਆ ਹੈ। ਜਿਵੇਂ ਦੁਨੀਆਂ ਭਰ ਦੇ ਮਜਦੂਰ 1 ਮਈ ਨੂੰ ਸ਼ਿਕਾਗੋ ਸ਼ਹੀਦਾਂ ਨੂੰ ਸਲਾਮ ਕਰਦੇ ਨੇ ਓਵੇਂ ਸੰਸਾਰ ਭਰ ਦੇ ਕਿਸਾਨ ਵੀ ਸਿੰਘੂ ਬਾਰਡਰ ਦੇ ਕਿਸਾਨਾਂ ਨੂੰ ਯਾਦ ਕਰਦਿਆਂ ਕਿਸਾਨ ਦਿਵਸ ਮਨਾਇਆ ਕਰਨਗੇ।ਇਹ ਦਿਨ ਓਹ ਹੋਵੇਗਾ ਜਿਸ ਦਿਨ ਕਿਸਾਨਾਂ ਦਾ ਫਤਹਿ ਜਲੂਸ ਸਿੰਘੂ ਤੋਂ ਪੰਜਾਬ ਦੀ ਸਰਹਦ ਤਕ ਦੋ ਸੌ ਕਿਲੋਮੀਟਰ ਲੰਮਾ ਵਿਸ਼ਾਲ ਰੂਪ ਅਖਤਿਆਰ ਕਰੇਗਾ। ਕਿਸਾਨ ਸਾਰੀ ਦੁਨੀਆ ਵਿਚ ਹੀ ਗਰੀਬ ਨੇ। ਅਮਰੀਕਾ ,ਕੈਨੇਡਾ ਯੂਰਪ ਘੁੰਮਦਿਆਂ ਜੇਕਰ ਕੋਈ ਪੁਰਾਣੀ ਜੌਂਗਾ ਗਡੀ ਦਿਸ ਪਵੇ ਤਾਂ ਸਮਝੋ ਓਹ ਕਿਸਾਨ...
Ayn Rand Tried Warning Us in 1957
“When you see that in order to produce, you need to obtain permission from men who produce nothing - When you see that money is flowing to those who deal, not in goods, but in favors - When you see that men get richer by graft and by pull than by work, and your laws don’t protect you against them, but protect them against you - When you see corruption being rewarded and honesty becoming a self-sacrifice - You may know that your society is doomed.” ― Ayn Rand, Atlas Shrugged
ਕਿਸਾਨ ਦੀ ਔਖੀ ਜ਼ਿੰਦਗੀ
ਬਾਈ ਤੂੰ ਪੱਟ ਦੇਖ ਗਭਰੂ ਦੇ.... ਧੂੜਾਂ ਪੱਟ ਦਿੰਦਾ ਹੋਊ.... ਇਹ ਸੀ ਅਸਲ ਜਿੰਦਗੀ - Dr. Karmjit sra ਐਂ ਯਾਰ ਰੋਟੀ ਖਾਣ ਦਾ ਆਪਣਾ ਈ ਲੁਤਫ ਐ ,ਮੋਟਰ ਦੇ ਔਲੂ ਕੋਲ ਡੇਕ ਦੀ ਛਾਵੇਂ ਬੈਠ ਕੇ। ਮਿਸੀ ਰੋਟੀ ਤੇ ਸਾਬਤ ਗੰਢੇ ਨੂੰ ਹਥੇਲੀ ਤੇ ਤੋੜ ਕੇ ,ਨਾਲ ਲਸੀ ਦਾ ਗਲਾਸ। ਜੇ ਅਚਾਰੀ ਮਿਰਚ ਹੋਵੇ ਤਾਂ ਸੋਨੇ ਤੇ ਸੁਹਾਗਾ। - GK Singh...
ਰਬ ਦਾ ਆਪਣਾ ਇਮੇਜ਼ – ਕਿਸਾਨ
ਕਿਸਾਨ ਨੂੰ ਰਬ ਨੇ ਆਪਣੇ ਇਮੇਜ ਵਿਚ ਕਲਾਕਾਰ ਤੇ ਸਿਰਜਕ ਦੇ ਰੂਪ ਵਿਚ ਪੈਦਾ ਕੀਤੈ। ਫਸਲ ਬੀਜਣੀ, ਪਾਲਣੀ ਅਤੇ ਫਿਰ ਪਕਣ ਉਪਰੰਤ ਵਢਣੀ ,ਇਹ ਸਾਰੀ ਪ੍ਰਕਿਰਿਆ ਨੂੰ ਕਿਸਾਨ ਇਕ ਸਿਰਜਕ ਦੇ ਰੂਪ ਵਿਚ ਮੁਕੰਮਲ ਕਰਦੈ। ਇਸੇ ਕਰਕੇ ਅਸੀਂ ਕਿਸਾਨਾਂ ਵਿਚ ਸਬਰ ਸੰਤੋਖ ਅਤੇ ਰਬ ਦੀ ਰਜ਼ਾ ਵਿਚ ਰਹਿਣ ਦਾ ਸੁਭਾਵਿਕ ਤੌਰ ਤੇ ਅਸਰ ਵੇਖਦੇ ਹਾਂ।ਸਾਰੇ ਨਿਜ਼ਾਮ ਕਿਸਾਨ ਨੂੰ ਅੰਨਦਾਤਾ, ਵਿਸ਼ਾਲ ਹਿਰਦੇ ਵਾਲਾ ਅਤੇ ਬੇਪ੍ਰਵਾਹ ਕਹਿ ਕੇ ਖੁਸ਼ ਕਰਦੇ ਹਨ ਪਰ ਸਚ ਇਹ ਹੈ ਕਿ ਸਾਰੀਆਂ ਕੌਮਾਂ ਨਾਲੋਂ ਆਰਥਿਕ ਤਰੱਕੀ ਚ ਇਹ ਬਹੁਤ ਪਿਛੇ ਰਹਿ ਗਿਆ। ਦੁਨੀਆਦਾਰੀ ਦੇ ਬਾਕੀ ਸਾਰੇ ਕੰਮਾਂ ਵਿਚ ਚੋਰੀ ਠਗੀ ਐ ਪਰ ਕਿਰਸਾਨੀ ਵਿਚ ਨਹੀਂ। ਭਾਵੇਂ ਸਾਰੇ...
Farmers Stir Shows Modi Govt Doesn’t Know How to Deal With Anger Spilling on Streets
A government used to 'thali-beating' and lamp-lighting obedient 'bhakts' has no understanding of how to deliver justice to India's marginalised people, protesting in a democratic manner. There is no hope of an early breakthrough even after more than 50 days of sit-in on the outskirts of Delhi and nine rounds of dialogue between agitating farmers and the Centre for the repeal of three controversial farming laws. In the last meeting held on January 15, farmer leaders unanimously...
For Farmers, This Agitation Is an Issue of Survival Against Corporates
Although farmers’ distress is as old as farming itself, many of the protesters on the ground recognise that the government is not keen to arrive at a solution that will benefit them. Braving chilling winds, wet weather and lack of proper sanitation, thousands of farmers, men and women, are camping on the outskirts of Delhi, challenging the corporate-political-bureaucratic nexus. In this fight, on the one hand, are economically powerful giant corporates sitting atop shoulders of Indian...