Former IAS, IPS, Army Officers and Intellectuals Prepare to Join the Kisan Sansad

While the ongoing Kisan Sansad at Jantar Mantar has attracted national and international attention, today the retired Punjab IAS, IPS and Army Officers, besides many intellectuals made preparations to join the Kisan Sansad for a day to express solidarity with the farmers agitating for their fundamental rights in a peaceful and democratic manner. At the outset, Padamshri S. SS Boparai, former Secretary Govt of India reminded the august gathering about the various steps taken by the Kirti Kisan...

read more
KKF & PAC ‘s Joint Survey of Buddha DARIYA’ s most Dangerous Pollution

KKF & PAC ‘s Joint Survey of Buddha DARIYA’ s most Dangerous Pollution

ਇਹ ਫੋਟੋ ਬਾਵਾ ਜੀ ਵੱਲੋਂ ਚੰਡੀਗੜ੍ਹ ਰੋਡ ਤੇ ਪੈਦੇ ਪਿੰਡ ਹੀਰਾਂ ਵਿੱਖੇ ਅਜ 2-10-22 ਨੂੰ ਸਵੇਰੇ 8 ਵੱਜੇ ਖਿਚ ਕੇ ਬੁੱਢਾ ਦਰਿਆ ਦੇ ਸ਼ੁਰੂ ਪਿੰਡ ਕੂੰਮ ਕਲਾਂ ਤੋਂ ਵਾਇਆ ਲੁਧਿਆਣਾ ਤੋਂ ਅੱਗੇ ਪਿੰਡ ਵਲੀਪੁਰ ਦੁਬਾਰਾ ਸਤਲੁਜ ਵਿੱਚ ਮਿਲਣ ਤੱਕ KKF ਤੇ PAC ਵੱਲੋਂ Pollution ਅਤੇ ਮਾਲਵੇ ਦੇ ਮਾਨਸਾ - ਬਠਿੰਡਾ ਤੇ ਅਬੋਹਰ ਤੱਕ ਮਾਰੂ ਪ੍ਰਭਾਵ ਦਾ ਜਾਇਜ਼ਾ ਲੈਣ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ LAL SAHIBThanks for Capturing Valuable moments of life..I talked to Kartar Singh ; heis Buddha Dariya Personified….we all shared public pain &Folk wisdom though him…just one...

read more

The primary reason for large scale exclusion

The primary reason for large scale exclusion of Punjabi labour from Ludhiana industrial work force are following 1. Extremely greedy nature of Punjab Industrialists because they get cheapest labour at lowest rates with no fear of labour strike or agitation in support of workers as migrants don't even want to lose one day "Dihari" or wages and are not very aware of their rights as a working class as they being extremely poor are prone to work place exploitation. 2. If we analyse the local...

read more

THE FARM LAWS: HOW NOT TO DO REFORMS

Emergency situations call for prompt rectification. When we faced the foreign exchange crisis pledging 60 tonnes of gold reserves to foreign banks to raise 600 million dollars, it led to the ‘1991 moment’, the liberalization. However, when “reforms” pending for years are hurriedly pushed through “executive laws” - the Ordinance - and thereafter in the Parliament via a voice vote, when the nation was facing aggression by China and the citizens were in lockdown due to pandemic, it betrays a...

read more

Creating Conflict Content – the farm Bills

As a nation, we cannot be accused of lacking the capacity to create conflict content. The government of India brought three farm related Bills, and it says these are for the good of farmers; the agriculturalists say we do not need this goodness. Why then add to conflict by enforcing the measures that the targeted beneficiaries do not want? It is not that there are no positives in the new proposals; the issue, however, is the acceptability of these. Illustratively, a non-controversial measure...

read more

ਖੇਤੀਬਾੜੀ ਦਾ ਧੰਦਾ ਸਾਰੀ ਦੁਨੀਆਂ ਤੇ ਈ ਘਾਟੇ ਵਾਲਾ ਹੈ

ਖੇਤੀਬਾੜੀ ਦਾ ਧੰਦਾ ਸਾਰੀ ਦੁਨੀਆਂ ਤੇ ਈ ਘਾਟੇ ਵਾਲਾ ਹੈ। ਨਾਰਥ ਅਮਰੀਕਾ ਵਿਚ ਵੀ ਜੇਕਰ ਕਿਸੇ ਪਾਸੇ ਪੁਰਾਣੇ ਜੌਂਗੇ ਵਾਲਾ ਕੋਈ ਨਜ਼ਰ ਆਉਂਦੈ ਤਾਂ ਸਮਝੋ ਕਿ ਓਹ ਕਿਸਾਨ ਹੈ। ਰੋਪੜ ਡੀ ਸੀ ਹੁੰਦਿਆ (2010-12)ਮੈਨੂੰ ਸਾਉਣੀ ਦੇ ਕਿਸਾਨ ਮੇਲੇ ਦੇ ਉਦਘਾਟਨ ਸਮਾਰੋਹ ਲਈ ਬੁਲਾਇਆ ਗਿਆ।  ਪਹੁੰਚਦਿਆਂ , ਮੈਂ ਦੇਖਿਆ ਕਿ ਜਿਸ ਜਗਾ ਇਹ ਮੇਲਾ ਲਗਿਆ ਸੀ ਉਸ ਪਾਰਕਿੰਗ ਵਿਚ ਸਾਧਾਰਣ ਜਹੀਆਂ ਕਾਰਾ ਜੀਪਾਂ ਅਤੇ ਬਹੁਤੇ ਦੋ ਪਈਆਂ ਵਾਹਨ ਸਨ। ਖੇਤੀ ਬਾੜੀ ਅਫਸਰ ਮਿਸਟਰ ਸੋਹਲ ਨੂੰ ਮੈਂ ਕਿਹਾ ਕਿ ਦੇਖੋ ਸਾਡੇ ਕਿਸਾਨਾਂ ਦੀ ਹਾਲਤ ਮੇਲੇ ਦੇ ਬਾਹਰੋਂ ਹੀ ਪਤਾ ਚਲ ਰਹੀ ਹੈ। ਓਹ ਗਲ ਨੂੰ ਹੋਰ ਚੰਗੀ ਤਰਾਂ ਸਮਝਣ ਲਈ ਮੇਰੇ ਚੇਹਰੇ ਵਲ ਵੇਖਣ...

read more
ਅਮਰੀਕਨ ਐਗਰੀਕਲਚਰ ਮੂਵਮੈਂਟ (AAM)

ਅਮਰੀਕਨ ਐਗਰੀਕਲਚਰ ਮੂਵਮੈਂਟ (AAM)

1977 ਵਿਚ ਜਦ ਜਿੰਮੀ ਕਾਰਟਰ ਅਮਰੀਕਾ ਦਾ ਪ੍ਰਧਾਨ ਬਣਿਆ ਦੱਖਣੀ ਸੂਬਿਆਂ ਦੇ ਕਿਸਾਨ ਕਈ ਵਰਿਆਂ ਤੋਂ ਫਸਲਾਂ ਦੇ ਘਟ ਭਾਅ ਅਤੇ ਸਿਰ ਚੜੇ ਕਰਜਿਆਂ ਤੋਂ ਬਹੁਤ ਦੁਖੀ ਸਨ। ਘਟ ਆਮਦਨ ਅਤੇ ਬੈਂਕਾਂ ਦੀਆਂ ਕੁਰਕੀਆਂ ਤੋ ਅਕੇ ਹੋਏ - ਓਕਲਾਹਾਮਾ, ਕੋਲੋਰਾਡੋ,ਨਿਊ ਮੈਕਸੀਕੋ,ਟੈਕਸਾਸ ਅਤੇ ਕਾਨਸਾਸ ਸੂਬਿਆਂ ਦੇ ਕਿਸਾਨਾਂ ਫੈਸਲਾ ਕੀਤਾ ਕਿ ਖੇਤਾਂ ਚ ਕੁਸ਼ ਬੀਜਿਆ ਈ ਨਾ ਜਾਵੇ।ਓਸੇ ਸਾਲ ਫੈਡਰਲ ਸਰਕਾਰ ਵਲੋਂ ਫੂਡ ਐਂਡ ਐਗਰੀਕਲਚਰ ਐਕਟ1977 ਪਾਸ ਕਰਨ ਨਾਲ ਵੀ ਹਾਲਾਤ ਨਾ ਸੁਧਰੇ। ਹਾਲਾਂ ਜਿੰਮੀ ਕਾਰਟਰ ਜਾਰਜੀਆ ਸੂਬੇ ਦੇ ਕਿਸਾਨ ਪਰਿਵਾਰ ਚੋਂ ਸੀ ਪਰ ਖੇਤੀ ਉਪਜਾਂ ਦੇ ਡਿਗਦੇ ਭਾਅ ਅਤੇ ਕਰਜਿਆਂ ਕਾਰਨ ਕਿਸਾਨ ਅੰਦੋਲਨ ਹੋਰ ਵੀਹ ਸੂਬਿਆਂ ਚ ਫੈਲ...

read more

ਮੈਂ ਭਾਈ, ਕਿਸਾਨ ਬੋਲਦਾਂ

ਜਦ ਰਬ ਨੇ ਕੰਮਾਂ ਦੀ ਵੰਡ ਕਰਦਿਆਂ ਲੋਕਾਂ ਦਾ ਢਿੱਡ ਭਰਨ ਦਾ ਕਿੱਤਾ ਦੇਣਾ ਸੀ ਤਾ ਪਤਾ ਨੀ ਕਿਵੇਂ ਮੈਂ ਵਡਿਆਈ ਚ ਆ ਕੇ ਤੰਗਲੀ ਮੋਢੇ ਤੇ ਰਖ ਇਹ ਜਿੰਮੇਵਾਰੀ ਲੈ ਲਈ ਕਿ ਹੁਣ ਇਹ ਲਾਹਿਆਂ ਵੀ ਨੀ ਲਹਿੰਦੀ। ਗਰਮੀ-ਸਰਦੀ ਨੰਗੇ ਪੈਰ ,ਸੱਪਾਂ ਦੀਆਂ ਸਿਰੀਆਂ ਮਿਧਦਿਆਂ ਮੈਂ ਕਿਵੇਂ ਅਨਾਜ ਪੈਦਾ ਕਰਦਾਂ, ਇਹ ਤਾਂ ਰਬ ਈ ਜਾਣਦਾ। ਮੇਰੀ ਜੀਵਨ -ਗਾਥਾ ਸੁਣ ਕੇ ਤੁਹਾਨੂੰ ਰੋਣ ਆ ਜਾਊਗਾ ਪਰ ਤੁਸੀਂ ਮੇਰਾ ਏਸ ਕੰਮ ਤੋਂ ਖਹਿੜਾ ਫਿਰ ਵੀ ਨੀ ਛੁਡਾਉਣਾ ਕਿਓਂਕਿ ਇਹ ਮੁਨਾਫੇ ਵਾਲਾ ਕਿਤਾ ਨਹੀਂ ਹੈ । ਬਹੁਤਾ ਪਿਛੇ ਤਾ ਨਹੀਂ ਜਾਂਦਾ ,ਪਰ ਮੇਰੀ ਸਭ ਤੋ ਪਹਿਲਾਂ ਬਾਂਹ ਬਾਬਾ ਬੰਦਾ ਸਿੰਘ ਬਹਾਦਰ ਨੇ ਫੜੀ ਸੀ। ਖਾਲਸਾ ਰਾਜ ਕਾਇਮ ਕਰਕੇ ਭੋਇੰ ਤੇ...

read more

ਕਿਰਸਾਨ ਦਾ ਪੁੱਤਰ

ਸਾਡੇ ਕਿਰਸਾਨਾਂ ਦੇ ਘਰ ਜੰਮਿਆ ਦੇ, ਕੋਈ ਦੁੱਖ ਸੁਣਲੋ ਆਣ,ਬਥੇਰੇ ਵੇ| ਨਿੱਤ ਮਿੱਟੀ ਵਿੱਚ ਮਿੱਟੀ, ਹੁੰਦੇ ਆਂ, ਸ਼ਾਮੀ ਘਰ ਮੁੜਦੇ ਰੋਜ, ਹਨੇਰੇ ਵੇ। ਅਸਾਡੀ ਹੋਣੀ ਵੀ ਸਾਥੋਂ ਰੁੱਸ ਗਈ ਐ, ਉਤੋਂ ਸਿਰ ਤੇ ਕਰਜੇ,ਚੜੇ ਘਨੇਰੇ ਵੇ | ਪੋਹ ਦੀਆਂ ਸੀਤਲ ਪੌਣਾ ਹਾੜੂ ਧੁੱਪਾਂ, ਸੱਪ ਡੱਸਦੇ ਨੇ, ਤੇ ਕੰਡੇ, ਗੱਡਦੇ ਨੇ। ਖੇਤੀ ਉੱਤੇ ਮਾਰ ਪਵੇ,ਹੜ੍ਹ, ਕੀੜੇ ਦੀ, ਨਾ ਸ਼ਾਹ,ਨਾ ਕਰਜੇ,ਪਿੱਛਾ ਛੱਡਦੇ ਨੇ। ਕਿਤੇ ਘਰ ਚ ਬੁੱਢੀ ਮਾ,ਬਿਮਾਰ ਪਈ, ਕਿਤੇ ਹੈ,ਧੀ ਦਾ ਡੋਲਾ, ਤਿਆਰ ਖੜਾ। ਕਿਤੇ ਸੂਏ ਪਈ, ਮੱਝ ਹੈ ਮਰ ਜਾਂਦੀ, ਕਿੱਤੇ ਹੈ, ਗਭਰੂ ਪੁੱਤ, ਲਾਚਾਰ ਬੜ੍ਹਾ| ਨਾ ਰੱਬ ,ਨਾ ਹੋਣੀ , ਤੇ ਨਾ ਸਰਕਾਰਾ, ਬਾਂਹ ਫੜਦੀਆਂ, ਨੀਤੀਆਂ ,ਮਾਰੂ ਨੇ।...

read more

LOHRI and DULLA BHATTI……….a history and a story

Dulla Bhatti was a famous legendary Rajput hero of Punjab, who led a rebellion against the famous Mughal king Akbar. There is a kind of epic in Punjabi language called Dulle di var, which narrates the battle events of Dulla Bhatti. Still there is a famous region in Punjab, Pakistan, called Dulle Di Bar means the forest of Dulla Bhatti. This legendary Punjabi hero is buried at Miani Sahib Qabristan (Graveyard) in Lahore, Punjab, Pakistan. There is a town Dullewala (Bhakkar District) in the name...

read more