ਮੈਂ ਭਾਈ, ਕਿਸਾਨ ਬੋਲਦਾਂ

ਜਦ ਰਬ ਨੇ ਕੰਮਾਂ ਦੀ ਵੰਡ ਕਰਦਿਆਂ ਲੋਕਾਂ ਦਾ ਢਿੱਡ ਭਰਨ ਦਾ ਕਿੱਤਾ ਦੇਣਾ ਸੀ ਤਾ ਪਤਾ ਨੀ ਕਿਵੇਂ ਮੈਂ ਵਡਿਆਈ ਚ ਆ ਕੇ ਤੰਗਲੀ ਮੋਢੇ ਤੇ ਰਖ ਇਹ ਜਿੰਮੇਵਾਰੀ ਲੈ ਲਈ ਕਿ ਹੁਣ ਇਹ ਲਾਹਿਆਂ ਵੀ ਨੀ ਲਹਿੰਦੀ। ਗਰਮੀ-ਸਰਦੀ ਨੰਗੇ ਪੈਰ ,ਸੱਪਾਂ ਦੀਆਂ ਸਿਰੀਆਂ ਮਿਧਦਿਆਂ ਮੈਂ ਕਿਵੇਂ ਅਨਾਜ ਪੈਦਾ ਕਰਦਾਂ, ਇਹ ਤਾਂ ਰਬ ਈ ਜਾਣਦਾ। ਮੇਰੀ ਜੀਵਨ -ਗਾਥਾ ਸੁਣ ਕੇ ਤੁਹਾਨੂੰ ਰੋਣ ਆ ਜਾਊਗਾ ਪਰ ਤੁਸੀਂ ਮੇਰਾ ਏਸ ਕੰਮ ਤੋਂ ਖਹਿੜਾ ਫਿਰ ਵੀ ਨੀ ਛੁਡਾਉਣਾ ਕਿਓਂਕਿ ਇਹ ਮੁਨਾਫੇ ਵਾਲਾ ਕਿਤਾ ਨਹੀਂ ਹੈ । ਬਹੁਤਾ ਪਿਛੇ ਤਾ ਨਹੀਂ ਜਾਂਦਾ ,ਪਰ ਮੇਰੀ ਸਭ ਤੋ ਪਹਿਲਾਂ ਬਾਂਹ ਬਾਬਾ ਬੰਦਾ ਸਿੰਘ ਬਹਾਦਰ ਨੇ ਫੜੀ ਸੀ। ਖਾਲਸਾ ਰਾਜ ਕਾਇਮ ਕਰਕੇ ਭੋਇੰ ਤੇ...

read more

ਕਿਰਸਾਨ ਦਾ ਪੁੱਤਰ

ਸਾਡੇ ਕਿਰਸਾਨਾਂ ਦੇ ਘਰ ਜੰਮਿਆ ਦੇ, ਕੋਈ ਦੁੱਖ ਸੁਣਲੋ ਆਣ,ਬਥੇਰੇ ਵੇ| ਨਿੱਤ ਮਿੱਟੀ ਵਿੱਚ ਮਿੱਟੀ, ਹੁੰਦੇ ਆਂ, ਸ਼ਾਮੀ ਘਰ ਮੁੜਦੇ ਰੋਜ, ਹਨੇਰੇ ਵੇ। ਅਸਾਡੀ ਹੋਣੀ ਵੀ ਸਾਥੋਂ ਰੁੱਸ ਗਈ ਐ, ਉਤੋਂ ਸਿਰ ਤੇ ਕਰਜੇ,ਚੜੇ ਘਨੇਰੇ ਵੇ | ਪੋਹ ਦੀਆਂ ਸੀਤਲ ਪੌਣਾ ਹਾੜੂ ਧੁੱਪਾਂ, ਸੱਪ ਡੱਸਦੇ ਨੇ, ਤੇ ਕੰਡੇ, ਗੱਡਦੇ ਨੇ। ਖੇਤੀ ਉੱਤੇ ਮਾਰ ਪਵੇ,ਹੜ੍ਹ, ਕੀੜੇ ਦੀ, ਨਾ ਸ਼ਾਹ,ਨਾ ਕਰਜੇ,ਪਿੱਛਾ ਛੱਡਦੇ ਨੇ। ਕਿਤੇ ਘਰ ਚ ਬੁੱਢੀ ਮਾ,ਬਿਮਾਰ ਪਈ, ਕਿਤੇ ਹੈ,ਧੀ ਦਾ ਡੋਲਾ, ਤਿਆਰ ਖੜਾ। ਕਿਤੇ ਸੂਏ ਪਈ, ਮੱਝ ਹੈ ਮਰ ਜਾਂਦੀ, ਕਿੱਤੇ ਹੈ, ਗਭਰੂ ਪੁੱਤ, ਲਾਚਾਰ ਬੜ੍ਹਾ| ਨਾ ਰੱਬ ,ਨਾ ਹੋਣੀ , ਤੇ ਨਾ ਸਰਕਾਰਾ, ਬਾਂਹ ਫੜਦੀਆਂ, ਨੀਤੀਆਂ ,ਮਾਰੂ ਨੇ।...

read more

LOHRI and DULLA BHATTI……….a history and a story

Dulla Bhatti was a famous legendary Rajput hero of Punjab, who led a rebellion against the famous Mughal king Akbar. There is a kind of epic in Punjabi language called Dulle di var, which narrates the battle events of Dulla Bhatti. Still there is a famous region in Punjab, Pakistan, called Dulle Di Bar means the forest of Dulla Bhatti. This legendary Punjabi hero is buried at Miani Sahib Qabristan (Graveyard) in Lahore, Punjab, Pakistan. There is a town Dullewala (Bhakkar District) in the name...

read more