ਕਿਸਾਨਾਂ ਲਈ ਕਰਜ਼ਾ ਮੁਕਤ ਖੇਤੀ ਦਾ ਨੁਸਖਾ

  ਇਹੋ ਜਿਹਾ ਫ਼ਰਮਾਨ ਸੁਣ ਕੇ ਆਮ ਬੰਦੇ ਦੇ ਹੋਸ਼ ਉਡ ਜਾਂਦੇ ਹਨ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੈਂਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅਜਿਹੇ 16044 ਠੱਗਾਂ, ਧੋਖੇਬਾਜ਼ਾਂ ਅਤੇ ਡਿਫਾਲਟਰਾਂ ਨਾਲ ਨਿਬੇੜੇ (compromise settlement) ਦਾ ਰਾਹ ਅਪਣਾਉਣ ਜਨਿ੍ਹਾਂ ਨੇ ਦਸੰਬਰ 2022 ਦੇ ਅੰਤ ਤੱਕ ਕੁੱਲ ਮਿਲਾ ਕੇ ਬੈਂਕਾਂ...

ਪੰਜਾਬ ’ਚ ਨਵੇਂ ਖੇਤੀ ਮਾਡਲ ਦੀ ਲੋੜ

ਪੰਜਾਬ ਦੀ ਅਰਥ-ਵਿਵਸਥਾ ਖੇਤੀ ’ਤੇ ਨਿਰਭਰ ਹੈ ਕਿਉਂਕਿ ਅਜੇ ਵੀ ਲਗਪਗ 72% ਆਬਾਦੀ ਸਿੱਧੀ-ਅਸਿੱਧੀ ਖੇਤੀ ਉੱਤੇ ਨਿਰਭਰ ਹੈ। ਪੰਜਾਬ ਅਜੇ ਵੀ ਭਾਰਤ ਦੀ ਕੁੱਲ ਪੈਦਾਵਾਰ ਦੀ 18% ਕਣਕ, 11% ਝੋਨਾ ਤੇ 4% ਨਰਮੇ/ਕਪਾਹ ਦਾ ਉਤਪਾਦਨ ਕਰਦਾ ਹੈ। ਪੰਜਾਬ ਸਰਕਾਰ ਨੇ 11 ਮੈਂਬਰੀ ਕਮੇਟੀ ਬਣਾ ਕੇ ਖੇਤੀ ਨੀਤੀ ਬਣਾਉਣ ਦੀ ਜ਼ਿੰਮੇਵਾਰੀ ਇਸ ਨੂੰ...

ਕਣਕ ਝੋਨੇ ਦਾ ਫ਼ਸਲੀ ਗੇੜ: ਇਤਿਹਾਸਕ ਪ੍ਰਸੰਗ

ਮੁਲਕ ਵਿਚ ਹਰੀ ਕ੍ਰਾਂਤੀ ਦੇ ਦੌਰ ਦੀ ਸ਼ੁਰੂਆਤ ਸਮੇਂ ਪੰਜਾਬ ਵਿਚ ਸਿੰਜਾਈ ਲਈ ਪਾਣੀ ਦੀ ਯਕੀਨੀ ਉਪਲਬਧਤਾ, ਧਰਤੀ ਹੇਠਲੇ ਪਾਣੀ ਤੱਕ ਆਸਾਨ ਪਹੁੰਚ, ਰਸਾਇਣਕ ਖਾਦਾਂ ਤੇ ਖੇਤੀ ਰਸਾਇਣਾਂ ਦੀ ਵਰਤੋਂ, ਖੇਤੀ ਮਸ਼ੀਨੀਕਰਨ ਤੇ ਲਾਹੇਵੰਦ ਕੀਮਤਾਂ ’ਤੇ ਫ਼ਸਲਾਂ ਦੀ ਖਰੀਦ ਦੇ ਭਰੋਸੇ ਨੇ ਅਹਿਮ ਯੋਗਦਾਨ ਪਾਇਆ। ਸਰਕਾਰ ਦੀ ਖੇਤੀ ਲਈ ਬਿਜਲੀ ਸਪਲਾਈ...

ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਸੰਵਾਦ

ਪੁਸਤਕ ‘ਪੰਜਾਬ: ਚੰਗੇ ਭਵਿੱਖ ਦੀ ਤਲਾਸ਼ ਕਰਦਿਆਂ’ (ਕੀਮਤ: 500 ਰੁਪਏ; ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ) ਦੀ ਸੰਪਾਦਨਾ ਡਾ. ਮਹਿਲ ਸਿੰਘ ਅਤੇ ਡਾ. ਆਤਮ ਸਿੰਘ ਰੰਧਾਵਾ ਨੇ ਕੀਤੀ ਹੈ। ਇਹ ਪੁਸਤਕ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਦੇ ਸਨਮੁਖ ਉੱਜਲ ਭਵਿੱਖ ਦੇ ਨਕਸ਼ ਉਲੀਕਦੀ ਅਤੇ ਨਵੇਂ ਸੰਵਾਦ ਦਾ ਆਗਾਜ਼ ਕਰਦੀ ਹੈ। ਇਸ ਪੁਸਤਕ...

ਖੁਸ਼ਹਾਲ ਕਿਸਾਨ ਅਤੇ ਭਾਰਤ ਦਾ ਨਵ-ਨਿਰਮਾਣ

                  ਇਸ ਸਾਲ 1943 ਦੇ ਉਸ ਅਕਾਲ ਦੀ 80ਵੀਂ ਬਰਸੀ ਹੈ ਜਿਸ ਨੂੰ ਮਧੂਸ੍ਰੀ ਮੁਕਰਜੀ ਨੇ ਆਪਣੀ ਕਿਤਾਬ ਵਿਚ ‘ਚਰਚਿਲ ਦੇ ਗੁਪਤ ਯੁੱਧ’ ਦਾ ਨਾਂ ਦਿੱਤਾ ਹੈ। ਹਾਲਾਂਕਿ ਬੰਗਾਲ ਦੇ ਉਸ ਨਸਲਘਾਤ ਬਾਰੇ ਉਨ੍ਹਾਂ ਉਮਦਾ ਖੁਲਾਸਾ ਕੀਤਾ ਹੈ ਪਰ ਭਾਰਤੀ ਖੇਤੀਬਾੜੀ ਅਤੇ...