ਸੇਵਾ ਮੁਕਤ ਆਈ ਏ ਐਸ ਅਧਿਕਾਰੀਆਂ ਵਲੋਂ ਕਿਸਾਨ ਸੰਸਦ ਦੇ ਇਜਲਾਸ ਵਿਚ ਸ਼ਾਮਲ ਹੋਣ ਦਾ ਫੈਸਲਾ, ਖੇਤੀ ਕਾਨੂੰਨਾਂ ਤੇ ਖੁੱਲੀ ਬਹਿਸ ਲਈ ਕੀਤਾ ਚੈਲਿੰਜ

  ਸੇਵਾ ਮੁਕਤ ਆਈ ਏ  ਐਸ, ਆਈ ਪੀ ਐਸ, ਆਰਮੀ ਤੇ ਦੂਸਰੇ ਅਫਸਰਾਂ ਦੀ ਸੰਸਥਾ  ਕਿਰਤੀ- ਕਿਸਾਨ ਫੋਰਮ ਵਲੋਂ ਇਹ ਖੁਲ੍ਹਾ ਚੈਲਿੰਜ ਕੀਤਾ ਗਿਆ ਹੈ ਕੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ, ਧਿਰ, ਗਰੁੱਪ ਨਾਲ ਤਿਨ ਖੇਤੀ ਕਨੂੰਨਾਂ ਬਾਰੇ ਕਿਸੇ ਵੀ ਪਲੇਟਫਾਰਮ ‘ ਤੇ ਜਨਤਕ ਬਹਿਸ ਲਈ ਤਿਆਰ ਹਨ ਤਾਂ ਜੋ ਆਮ ਲੋਕਾਂ ਨੂੰ ਇੰਨਾਂ...

ਕਿਸਾਨ ਸੰਸਦ–ਅਸਲ ਲੋਕਰਾਜ

ਰਾਜਨੀਤੀ -ਵਿਗਿਆਨ ਦਾ ਵਿਦਿਆਰਥੀ ਹੋਣ ਦੇ ਨਾਤੇ ਕਲ 6 ਅਗਸਤ 2021 ਨੂੰ ਜੰਤਰ -ਮੰਤਰ ਸਥਾਨ ਤੇ ਨਵੀਂ ਦਿਲੀ ਕਿਸਾਨ ਸੰਸਦ ਵਿਚ ਸ਼ਾਮਲ ਹੋ ਕੇ ਮੈਨੂੰ ਏਥਨਜ਼ ਦੇ ਪੁਰਾਤਨ ਸਮਿਆਂ ਦੇ ਲੋਕਰਾਜ ਦਾ ਨਕਸ਼ਾ ਚੇਤੇ ਆ ਗਿਆ। ਛੇਵੀ ਸਦੀ BC ਵਿਚ ,ਯੂਨਾਨ ਦੇ Athens ਅਤੇ Attica ਸਿਟੀ ਸਟੇਟ ਵਿਚ ਲੋਕ ਕਾਨੂੰਨ ਬਨਾਓਣ ਦੀ ਪ੍ਰਕਿਰਿਆ ਵਿਚ ਆਪ...

ਫਿਰ ਕੌਣ ਜਿੰਮੇਵਾਰ ਹੈ ਏਸ ਤਜ਼ਰਬੇ ਲਈ ?

ਪੰਜਾਬੀ ਕਿਤੇ ਵਜੋਂ ਕਿਸਾਨ ਅਤੇ ਸਿਖ ਵਿਰਾਸਤ ਦਾ ਪੈਰੋਕਾਰ ਹੋਣ ਦੇ ਬਾਵਜੂਦ ਪਿਛਲੇ ਸਮੇਂ ਵਿਚ ਕੁਦਰਤ ਨਾਲੋਂ ਟੁੱਟਦਾ ਜਾ ਰਿਹਾ ਜਾਪਦੈ।ਖੇਤੀ ਜੋਤਾਂ ਨੂੰ ਇਕੱਠੇ ਕਰਨ ਲਈ ਮੁਰਬਾਬੰਦੀ ਨੇ ਚੰਗੇ ਰੁੱਖਾਂ ਤੇ ਵਡਾਂਗਾ ਫੇਰ ਦਿਤਾ। ਖੇਤ ਇਕਠੇ ਹੋ ਗਏ ਪਰ ਬਹੁਤ ਵਿਰਾਸਤੀ ਰੁੱਖਾਂ ਦੇ ਖਾਤਮੇ ਨਾਲ ਕੵਈ ਜਾਨਵਰਾਂ ਦੀਆਂ ਨਸਲਾਂ ਵੀ ਅਲੋਪ ਹੋ...

ਵਿਸ਼ਵ ਦੇ ਕਿਸਾਨਾਂ ਦੀ ਨਜ਼ਰ ਸਿੰਘੂ ਬਾਰਡਰ ਤੇ

ਸਿੰਘੂ ,ਟਿਕਰੀ ,ਗਾਜੀਪੁਰ ਬਾਰਡਰ ਦੇ ਜਾਂਬਾਜ ਅੰਦੋਲਨਕਾਰੀ  ਕਿਸਾਨਾਂ ਨੇ ਪੂਰੇ ਵਿਸ਼ਵ ਦਾ ਧਿਆਨ ਆਪਣੇ ਵਲ ਖਿੱਚਿਆ ਹੈ। ਜਿਵੇਂ ਦੁਨੀਆਂ ਭਰ ਦੇ ਮਜਦੂਰ 1 ਮਈ ਨੂੰ ਸ਼ਿਕਾਗੋ ਸ਼ਹੀਦਾਂ ਨੂੰ ਸਲਾਮ ਕਰਦੇ ਨੇ ਓਵੇਂ ਸੰਸਾਰ ਭਰ ਦੇ ਕਿਸਾਨ ਵੀ ਸਿੰਘੂ ਬਾਰਡਰ ਦੇ ਕਿਸਾਨਾਂ ਨੂੰ ਯਾਦ ਕਰਦਿਆਂ ਕਿਸਾਨ ਦਿਵਸ ਮਨਾਇਆ ਕਰਨਗੇ।ਇਹ ਦਿਨ ਓਹ...