ਰਬ ਦਾ ਆਪਣਾ ਇਮੇਜ਼ – ਕਿਸਾਨ

ਕਿਸਾਨ ਨੂੰ ਰਬ ਨੇ ਆਪਣੇ ਇਮੇਜ ਵਿਚ ਕਲਾਕਾਰ ਤੇ ਸਿਰਜਕ ਦੇ ਰੂਪ ਵਿਚ ਪੈਦਾ ਕੀਤੈ। ਫਸਲ ਬੀਜਣੀ, ਪਾਲਣੀ ਅਤੇ ਫਿਰ ਪਕਣ ਉਪਰੰਤ ਵਢਣੀ ,ਇਹ ਸਾਰੀ ਪ੍ਰਕਿਰਿਆ ਨੂੰ ਕਿਸਾਨ ਇਕ ਸਿਰਜਕ ਦੇ ਰੂਪ ਵਿਚ ਮੁਕੰਮਲ ਕਰਦੈ। ਇਸੇ ਕਰਕੇ ਅਸੀਂ ਕਿਸਾਨਾਂ ਵਿਚ ਸਬਰ ਸੰਤੋਖ ਅਤੇ ਰਬ ਦੀ ਰਜ਼ਾ ਵਿਚ ਰਹਿਣ ਦਾ ਸੁਭਾਵਿਕ ਤੌਰ ਤੇ ਅਸਰ ਵੇਖਦੇ ਹਾਂ।ਸਾਰੇ...