ਮੈਂ ਭਾਈ, ਕਿਸਾਨ ਬੋਲਦਾਂ

ਜਦ ਰਬ ਨੇ ਕੰਮਾਂ ਦੀ ਵੰਡ ਕਰਦਿਆਂ ਲੋਕਾਂ ਦਾ ਢਿੱਡ ਭਰਨ ਦਾ ਕਿੱਤਾ ਦੇਣਾ ਸੀ ਤਾ ਪਤਾ ਨੀ ਕਿਵੇਂ ਮੈਂ ਵਡਿਆਈ ਚ ਆ ਕੇ ਤੰਗਲੀ ਮੋਢੇ ਤੇ ਰਖ ਇਹ ਜਿੰਮੇਵਾਰੀ ਲੈ ਲਈ ਕਿ ਹੁਣ ਇਹ ਲਾਹਿਆਂ ਵੀ ਨੀ ਲਹਿੰਦੀ। ਗਰਮੀ-ਸਰਦੀ ਨੰਗੇ ਪੈਰ ,ਸੱਪਾਂ ਦੀਆਂ ਸਿਰੀਆਂ ਮਿਧਦਿਆਂ ਮੈਂ ਕਿਵੇਂ ਅਨਾਜ ਪੈਦਾ ਕਰਦਾਂ, ਇਹ ਤਾਂ ਰਬ ਈ ਜਾਣਦਾ। ਮੇਰੀ ਜੀਵਨ...

ਕਿਰਸਾਨ ਦਾ ਪੁੱਤਰ

ਸਾਡੇ ਕਿਰਸਾਨਾਂ ਦੇ ਘਰ ਜੰਮਿਆ ਦੇ, ਕੋਈ ਦੁੱਖ ਸੁਣਲੋ ਆਣ,ਬਥੇਰੇ ਵੇ| ਨਿੱਤ ਮਿੱਟੀ ਵਿੱਚ ਮਿੱਟੀ, ਹੁੰਦੇ ਆਂ, ਸ਼ਾਮੀ ਘਰ ਮੁੜਦੇ ਰੋਜ, ਹਨੇਰੇ ਵੇ। ਅਸਾਡੀ ਹੋਣੀ ਵੀ ਸਾਥੋਂ ਰੁੱਸ ਗਈ ਐ, ਉਤੋਂ ਸਿਰ ਤੇ ਕਰਜੇ,ਚੜੇ ਘਨੇਰੇ ਵੇ | ਪੋਹ ਦੀਆਂ ਸੀਤਲ ਪੌਣਾ ਹਾੜੂ ਧੁੱਪਾਂ, ਸੱਪ ਡੱਸਦੇ ਨੇ, ਤੇ ਕੰਡੇ, ਗੱਡਦੇ ਨੇ। ਖੇਤੀ ਉੱਤੇ ਮਾਰ...

LOHRI and DULLA BHATTI……….a history and a story

Dulla Bhatti was a famous legendary Rajput hero of Punjab, who led a rebellion against the famous Mughal king Akbar. There is a kind of epic in Punjabi language called Dulle di var, which narrates the battle events of Dulla Bhatti. Still there is a famous region in...