ਇਹ ਫੋਟੋ ਬਾਵਾ ਜੀ ਵੱਲੋਂ ਚੰਡੀਗੜ੍ਹ ਰੋਡ ਤੇ ਪੈਦੇ ਪਿੰਡ ਹੀਰਾਂ ਵਿੱਖੇ ਅਜ 2-10-22 ਨੂੰ ਸਵੇਰੇ 8 ਵੱਜੇ ਖਿਚ ਕੇ ਬੁੱਢਾ ਦਰਿਆ ਦੇ ਸ਼ੁਰੂ ਪਿੰਡ ਕੂੰਮ ਕਲਾਂ ਤੋਂ ਵਾਇਆ ਲੁਧਿਆਣਾ ਤੋਂ ਅੱਗੇ ਪਿੰਡ ਵਲੀਪੁਰ ਦੁਬਾਰਾ ਸਤਲੁਜ ਵਿੱਚ ਮਿਲਣ ਤੱਕ KKF ਤੇ PAC ਵੱਲੋਂ Pollution ਅਤੇ ਮਾਲਵੇ ਦੇ ਮਾਨਸਾ – ਬਠਿੰਡਾ ਤੇ ਅਬੋਹਰ ਤੱਕ ਮਾਰੂ ਪ੍ਰਭਾਵ ਦਾ ਜਾਇਜ਼ਾ ਲੈਣ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ
LAL SAHIB
Thanks for Capturing Valuable moments of life..
I talked to Kartar Singh ; he
is Buddha Dariya Personified….
we all shared public pain &
Folk wisdom though him…
just one Example; I like to
Share exclusively with
HARKESH ( Poet with deep Sensibility)
“ ਆਪਣੀ ਔਕਾਤ ਤੇ ਗੁਰੂ ਦੀ ਸੁਗਾਤ ਕਦੇ ਨਹੀਂ ਤੁਲਣੀ ਚਾਹੀਦੀ “
I confess , practical Philosophy wise, I felt
too humble before So called illiterate Kartar Singh