ਬਾਈ ਤੂੰ ਪੱਟ ਦੇਖ ਗਭਰੂ ਦੇ…. ਧੂੜਾਂ ਪੱਟ ਦਿੰਦਾ ਹੋਊ….
ਇਹ ਸੀ ਅਸਲ ਜਿੰਦਗੀ

– Dr. Karmjit sra

ਐਂ ਯਾਰ ਰੋਟੀ ਖਾਣ ਦਾ ਆਪਣਾ ਈ ਲੁਤਫ ਐ ,ਮੋਟਰ ਦੇ ਔਲੂ ਕੋਲ ਡੇਕ ਦੀ ਛਾਵੇਂ ਬੈਠ ਕੇ। ਮਿਸੀ ਰੋਟੀ ਤੇ ਸਾਬਤ ਗੰਢੇ ਨੂੰ ਹਥੇਲੀ ਤੇ ਤੋੜ ਕੇ ,ਨਾਲ ਲਸੀ ਦਾ ਗਲਾਸ। ਜੇ ਅਚਾਰੀ ਮਿਰਚ ਹੋਵੇ ਤਾਂ ਸੋਨੇ ਤੇ ਸੁਹਾਗਾ।

– GK Singh